ਕੈਂਪ ਬਹੁਤ ਸ਼ਾਨਦਾਰ ਸੀ: ਚੀਨ ਤੋਂ ਪਰਤਣ ਦੇ ਬਾਅਦ ਆਇਸੋਲੇਸ਼ਨ ਕੈਂਪ ਵਿੱਚ ਰਹਿ ਕੇ ਬਾਹਰ ਆਏ ਭਾਰਤੀ ਵਿਦਿਆਰਥੀ

ਕਾਰੋਨਾ ਵਾਇਰਸ ਦੇ ਚਲਦਿਆਂ ਚੀਨ ਤੋਂ ਭਾਰਤ ਲਿਆਏ ਗਏ ਕਰੀਬ 406 ਭਾਰਤੀਆਂ ਨੂੰ ਆਈ ਟੀ ਬੀ ਪੀ ਦੇ ਆਇਸੋਲੇਸ਼ਨ ਕੈਂਪ ਵਿਚੋਂ ਰਿਹਾ ਕਰ ਦਿੱਤਾ ਗਿਆ ਹੈ। ਇਸ ਕੈਂਪ ਦੇ ਬਾਰੇ ਵਿੱਚ ਇੱਕ 22 ਸਾਲਾਂ ਦੀ ਮੇਡੀਕਲ ਵਿਦਿਆਰਥਣ ਨੇ ਦੱਸਿਆ ਕਿ ਓਥੇ ਸਭ ਕੁੱਝ ਸ਼ਾਨਦਾਰ ਸੀ। ਸਾਡਾ ਸਾਰਿਆਂ ਦਾ ਚੰਗੀ ਤਰ੍ਹਾਂ ਖਿਆਲ ਰੱਖਿਆ ਗਿਆ। ਇੱਕ ਹੋਰ ਵਿਦਿਆਰਥੀ ਨੇ ਦੱਸਿਆ, ਉਥੇ ਘਰ ਵਰਗਾ ਹੀ ਮਾਹੌਲ ਸੀ ਅਤੇ ਸਾਨੂੰ ਕਿਸੇ ਨੂੰ ਵੀ ਬੇਗਾਨਾ ਪਨ ਮਹਿਸੂਸ ਨਹੀਂ ਹੋਣ ਦਿੱਤਾ ਗਿਆ।

Install Punjabi Akhbar App

Install
×