ਭਾਰਤੀਏ ਰੇਲਵੇ ਸੁਰੱਖਿਆ ਬਲ ਸੇਵਾ ਨੇ 2019 ਵਿੱਚ 16,000 ਤੋਂ ਵੀ ਜ਼ਿਆਦਾ ਬੱਚਿਆਂ ਨੂੰ ਬਚਾਇਆ

ਭਾਰਤੀ ਰੇਲਵੇ ਸੁਰੱਖਿਆ ਬਲ ਸੇਵਾ ਦੇ ਮਹਾਨਿਦੇਸ਼ਕ ਅਰੁਣ ਕੁਮਾਰ ਨੇ ਇੱਕ ਇੰਟਰਵਯੂ ਦੇ ਦੌਰਾਨ ਦੱਸਿਆ ਹੈ ਕਿ ਰੇਲਵੇ ਸੁਰੱਖਿਆ ਬਲ ਨੇ 2019 ਵਿੱਚ ਦੇਸ਼ਭਰ ਦੇ ਰੇਲਵੇ ਸਟੇਸ਼ਨਾਂ ਅਤੇ ਟ੍ਰੇਨ ਦੇ ਡਿੱਬਿਆਂ ਅੰਦਰੋਂ 16,457 ਬੱਚਿਆਂ ਨੂੰ ਬਚਾਇਆ। ਉਨ੍ਹਾਂਨੇ ਦੱਸਿਆ ਕਿ ਰੇਲਵੇ ਸੁਰੱਖਿਆ ਬਲ ਨੇ 495 ਲੋਕਾਂ ਨੂੰ ਵੀ ਗੰਭੀਰ ਦੁਰਘਟਨਾਵਾਂ ਤੋਂ ਬਚਾਇਆ ਅਤੇ ਇਸ ਦੌਰਾਨ ਕਈ ਸੁਰੱਖਿਆਕਰਮੀਆਂ ਦੀਆਂ ਜਾਨਾਂ ਵੀ ਚਲੀਆਂ ਗਈਆਂ। 

Install Punjabi Akhbar App

Install
×