2019-20 ਦੀ ਚੌਥੀ ਤਿਮਾਹੀ ਵਿੱਚ ਭਾਰਤ ਦੀ ਜੀਡੀਪੀ ਵਾਧਾ ਦਰ ਘੱਟ ਕੇ 3.1%; 11 ਸਾਲ ਵਿੱਚ ਸਭ ਤੋਂ ਘੱਟ

ਸਰਕਾਰ ਨੇ ਦੱਸਿਆ ਹੈ ਕਿ ਵਿੱਤ ਸਾਲ 2019-20 ਦੀ ਚੌਥੀ ਤੀਮਾਹੀ (ਜਨਵਰੀ – ਮਾਰਚ) ਵਿੱਚ ਭਾਰਤ ਦੀ ਜੀਡੀਪੀ ਵਾਧਾ ਦਰ ਘੱਟ ਕੇ 3.1% ਰਹੀ ਜੋ ਪਿਛਲੇ 11 ਸਾਲ ਵਿੱਚ ਸਭ ਤੋਂ ਘੱਟ ਹੈ। ਉਥੇ ਹੀ, ਵਿੱਤ ਸਾਲ 2019 – 20 ਦੇ ਦੌਰਾਨ ਦੇਸ਼ ਦੀ ਜੀਡੀਪੀ ਦੀ ਵਾਧਾ ਦਰ ਘੱਟ ਕੇ 4.2% ਰਹੀ। ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਵਿੱਤ ਸਾਲ 2008-09 ਵਿੱਚ ਜੀਡੀਪੀ ਵਾਧਾ ਦਰ 3.09% ਸੀ।

Install Punjabi Akhbar App

Install
×