16 ਕਰੋੜ ਦੀਆਂ 86 ਘੜੀਆਂ ਚੁਰਾਉਣ ਦੇ ਇਲਜ਼ਾਮ ਵਿੱਚ ਭਾਰਤੀ ਸਫਾਈ ਕਰਮੀ ਦੁਬਈ ਵਿੱਚ ਗ੍ਰਿਫਤਾਰ

ਦੁਬਈ ਵਿੱਚ ਸਫਾਈ ਕਰਮੀ ਦੇ ਰੂਪ ਵਿੱਚ ਕੰਮ ਕਰ ਰਹੇ 26 ਸਾਲਾਂ ਦੇ ਭਾਰਤੀ ਉੱਤੇ ਘੜੀ ਅਤੇ ਜਵੈਲਰੀ (ਜ਼ੇਵਰਾਂ) ਦੀ ਇੱਕ ਦੁਕਾਨ ਵਿਚੋਂ ਕਰੀਬ 16 ਕਰੋੜ ਦੀਆਂ 86 ਘੜੀਆਂ ਦੀ ਕਥਿਤ ਚੋਰੀ ਦਾ ਮੁਕੱਦਮਾ ਸ਼ੁਰੂ ਹੋਇਆ ਹੈ। ਆਰੋਪੀ ਘੜੀਆਂ ਨੂੰ ਕੂੜੇਦਾਨ ਵਿੱਚ ਪਾ ਕੇ ਦੁਕਾਨ ਵਿਚੋਂ ਬਾਹਰ ਲੈ ਜਾਂਦਾ ਸੀ। ਚੁਰਾਈਆਂ ਗਈਆਂ ਇਹ ਘੜੀਆਂ ਖਰੀਦਣ ਦੇ ਇਲਜ਼ਾਮ ਵਿੱਚ ਦੋ ਪਾਕਿਸਤਾਨੀ ਭਰਾਵਾਂ ਉੱਤੇ ਵੀ ਮੁਕੱਦਮਾ ਚੱਲ ਰਿਹਾ ਹੈ।

Install Punjabi Akhbar App

Install
×