ਭਾਰਤ ਸਰਕਾਰ ਦਾ ਵੱਡਾ ਫ਼ੈਸਲਾ, ਪਬਜੀ ਸਣੇ 118 ਮੋਬਾਇਲ ਐਪਸ ‘ਤੇ ਲਾਈ ਪਾਬੰਦੀ

ਸਰਹੱਦ ‘ਤੇ ਚੀਨ ਨਾਲ ਵਿਵਾਦ ਵਿਚਾਲੇ ਇੱਕ ਵਾਰ ਫਿਰ ਭਾਰਤ ਸਰਕਾਰ ਨੇ ਕਈ ਚੀਨੀ ਮੋਬਾਇਲ ਐਪਸ ‘ਤੇ ਪਾਬੰਦੀ ਲਗਾ ਦਿੱਤੀ ਹੈ। ਜਾਣਕਾਰੀ ਮੁਤਾਬਕ ਸਰਕਾਰ ਵਲੋਂ ਪਬਜੀ ਸਮੇਤ 118 ਚੀਨੀ ਮੋਬਾਇਲ ਐਪਸ ‘ਤੇ ਪਾਬੰਦੀ ਲਗਾ ਦਿੱਤੀ ਹੈ।

Install Punjabi Akhbar App

Install
×