ਆਉਣ ਵਾਲੀ 26 ਨਵੰਬਰ ਸ਼ਾਮ ਦੇ 4 ਵਜੇ ਤੋਂ ਆਸਟ੍ਰੇਲੀਆ ਅਤੇ ਭਾਰਤ ਦੀਆਂ ਹਾਕੀ ਦੀਆਂ ਟੀਮਾਂ ਦੇ ਖਿਡਾਰੀ ਐਡੀਲੇਡ ਦੇ ਮੈਦਾਨ ਵਿੱਚ ਹੋਣਗੇ ਅਤੇ ਹੋਣ ਵਾਲੀ ਪ੍ਰਤੀਯੋਗਿਤਾ ਦਾ ਆਗਾਜ਼ ਹੋਵੇਗਾ।
ਹੋਣ ਵਾਲੇ ਮੈਚਾਂ ਦਾ ਵੇਰਵਾ ਇਸ ਪ੍ਰਕਾਰ ਹੈ:
ਪਹਿਲਾ ਮੈਚ: ਸ਼ਨਿਚਰਵਾਰ 26 ਨਵੰਬਰ ਸ਼ਾਮ ਦੇ 4 ਵਜੇ
ਦੂਸਰਾ ਮੈਚ: ਐਤਵਾਰ 27 ਨਵੰਬਰ ਸ਼ਾਮ ਦੇ 4 ਵਜੇ
ਤੀਸਰਾ ਮੈਚ: ਬੁੱਧਵਾਰ 30 ਨਵੰਬਰ ਸ਼ਾਮ ਦੇ 06:30 ਵਜੇ
ਚੌਥਾ ਮੈਚ: ਸ਼ਨਿਚਰਵਾਰ 03 ਦਿਸੰਬਰ ਸ਼ਾਮ ਦੇ 4 ਵਜੇ
ਪੰਜਵਾਂ ਮੈਚ: ਐਤਵਾਰ 04 ਦਿਸੰਬਰ ਸ਼ਾਮ ਦੇ 4 ਵਜੇ
ਇਨ੍ਹਾਂ ਮੈਚਾਂ ਤੋਂ ਪਹਿਲਾਂ ਸਟੇਡੀਅਮ ਵਿਖੇ ਸਭਿਅਕ ਪ੍ਰੋਗਰਾਮ ਵੀ ਹੋਣਗੇ ਜਿਸ ਵਿੱਚ ਕਿ ਪੰਜਾਬੀ ਲੋਕ ਨਾਚ ਭੰਗਣਾ ਨਾਲ ਦਰਸ਼ਕਾਂ ਦਾ ਮਨੋਰੰਜਨ ਵੀ ਕੀਤਾ ਜਾਵੇਗਾ ਅਤੇ ਦੋਹਾਂ ਟੀਮਾਂ ਦੇ ਖਿਡਾਰੀਆਂ ਦਾ ਰਸਮੀ ਤੌਰ ਤੇ ਸਵਾਗਤ ਵੀ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਭਾਰਤ ਦੀ ਹਾਕੀ ਦੀ ਟੀਮ ਵਿੱਚ ਬਹੁਤਾਤ ਖਿਡਾਰੀ ਪੰਜਾਬੀ ਹੀ ਹਨ ਅਤੇ ਇਸੇ ਵਾਸਤੇ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਪਰਿਵਾਰ ਅਤੇ ਖਾਸ ਕਰਕੇ ਬੱਚਿਆਂ ਸਮੇਤ ਇਸ ਪ੍ਰਤੀਯੋਗਿਤਾ ਵਿੱਚ ਸ਼ਿਰਕਤ ਕਰਕੇ ਦੋਹਾਂ ਟੀਮਾਂ ਦਾ ਉਤਸਾਹ ਵਧਾਉਣ ਅਤੇ ਹਾਕੀ ਦੀ ਖੇਡ ਦਾ ਆਨੰਦ ਮਾਣਨ।
ਕੂਕਾਬਾਰਾ ਟੀਮ ਦੇ ਖਿਡਾਰੀਆਂ ਦਾ ਵੇਰਵਾ ਇਸ ਪ੍ਰਕਾਰ ਹੈ:
Name | Date of Birth | Hometown, State | Caps (Goals) |
Jacob Anderson | 22/03/1997 | Mackay, QLD | 41 (17) |
Daniel Beale | 12/02/1993 | Brisbane, QLD | 209 (31) |
Josh Beltz | 24/04/1995 | Hobart, TAS | 71 (4) |
Andrew Charter (gk) | 30/03/1987 | Canberra, ACT | 210 (0) |
James Collins | 25/02/2000 | Perth, WA | 4 (0) |
Tom Craig | 3/09/1995 | Lane Cove, NSW | 103 (31) |
Matthew Dawson | 27/04/1994 | Killarney Vale, NSW | 168 (12) |
Johan Durst (gk) | 18/03/1991 | Melbourne, VIC | 11 (0) |
Nathan Ephraums | 9/06/1999 | Keysborough, VIC | 27 (19) |
Blake Govers | 6/07/1996 | Wollongong, NSW | 128 (116) |
Jake Harvie | 5/03/1998 | Dardanup, WA | 87 (4) |
Jeremy Hayward | 3/03/1993 | Darwin, NT | 189 (89) |
Tim Howard | 23/06/1996 | Wakerley, QLD | 91 (1) |
Dylan Martin | 12/01/1998 | Wagga Wagga, NSW | 20 (0) |
Eddie Ockenden | 3/04/1987 | Hobart, TAS | 398 (72) |
Flynn Ogilvie | 17/09/1993 | Wollongong, NSW | 141 (25) |
Ben Rennie | 28/09/1990 | Perth, WA | 6 (0) |
Lachlan Sharp | 2/07/1997 | Lithgow, NSW | 60 (13) |
Jack Welch | 26/10/1997 | Hobart, TAS | 13 (5) |
Jake Whetton | 15/06/1991 | Brisbane, QLD | 234 (68) |
Tom Wickham | 26/05/1990 | Perth, WA | 80 (40) |
Ky Willott | 15/03/2001 | Newcastle, NSW | 11 (4) |
Aran Zalewski | 21/03/1991 | Margaret River, WA | 217 (30) |