ਭਾਰਤ ਦਾ ਬੈਲਾਸਟਿਕ ਮਿਜ਼ਾਈਲ-2 ਦਾ ਇੱਕ ਹੋਰ ਕਾਮਯਾਬ ਟੈੱਸਟ

ਭਾਰਤ ‘ਚ ਆਪਣੀ ਬੈਲਾਸਟਿਕ ਮਿਜ਼ਾਈਲ-2 ਦਾ ਇੱਕ ਹੋਰ ਕਾਮਯਾਬ ਟੈੱਸਟ ਕੀਤਾ ਹੈ। ਮੰਗਲਵਾਰ ਨੂੰ ਉੜੀਸ਼ਾ ਦੇ ਚੰਦੀ ਪੁਰ ਟੈੱਸਟ ਫਾਇਰਿੰਗ ਰੇਂਜ ਤੋਂ ਇਸ ਨੂੰ ਛੱਡਿਆ ਗਿਆ। ਸਵਦੇਸ਼ੀ ਟੈਕਨਾਲੋਜੀ ਤੋਂ ਬਣੀ ਇਹ ਮਿਜ਼ਾਈਲ ਨਿਊਕਲੀਅਰ ਹਥਿਆਰਾਂ ਦੇ ਨਾਲ 350 ਕਿੱਲੋਮੀਟਰ ਤੱਕ ਦੁਸ਼ਮਣ ‘ਤੇ ਹਮਲਾ ਕਰ ਸਕਦੀ ਹੈ।

Install Punjabi Akhbar App

Install
×