2019 – 20 ਲਈ ਵਿਅਕਤੀਗਤ ਆਮਦਨ ਟੈਕਸ ਰਿਟਰਨ ਭਰਨ ਦੀ ਆਖਰੀ ਤਾਰੀਖ ਵਧਾ ਕੇ ਕੀਤੀ ਗਈ 31 ਦਿਸੰਬਰ

ਸਰਕਾਰ ਨੇ ਦੱਸਿਆ ਹੈ ਕਿ ਵਿੱਤ ਸਾਲ 2019-20 ਲਈ ਵਿਅਕਤੀਗਤ ਆਮਦਨ ਟੈਕਸ ਰਿਟਰਨ ਭਰਨ ਦੀ ਆਖਰੀ ਤਾਰੀਖ ਵਧਾ ਕੇ 31 ਦਿਸੰਬਰ ਕਰ ਦਿੱਤੀ ਗਈ ਹੈ। ਇਸਤੋਂ ਪਹਿਲਾਂ, ਰਿਟਰਨ ਭਰਨ ਦੀ ਅੰਤਮ ਤਾਰੀਖ 30 ਨਵੰਬਰ ਸੀ। ਉਥੇ ਹੀ, ਉਹ ਕਰਦਾਤਾ ਜਿਨ੍ਹਾਂ ਦੇ ਰਿਟਰਨ ਵਿੱਚ ਆਡਿਟ ਰਿਪੋਰਟ ਵੀ ਲਗਾਉਣੀ ਪੈਂਦੀ ਹੈ ਉਨ੍ਹਾਂ ਦੇ ਲਈ ਰਿਟਰਨ ਦਾਖਲ ਕਰਣ ਦੀ ਅੰਤਮ ਤਾਰੀਖ 31 ਜਨਵਰੀ 2021 ਤੈਅ ਕੀਤੀ ਗਈ ਹੈ।

Install Punjabi Akhbar App

Install
×