ਨਾਰਵੇ ਦੀ ਰਾਜਧਾਨੀ ਉਸਲੋ ਵਿਖੇ ਆਜ਼ਾਦੀ ਦਿਵਸ ਮਨਾਇਆ ਗਿਆ।

Untitled-1 copyਨਾਰਵੇ ਦੀ ਰਾਜਧਾਨੀ ਉਸਲੋ ਸਥਤਿ ਭਾਰਤੀ ਦੂਤ ਘਰ ਵਿਖੇ ਆਜ਼ਾਦੀ ਦਿਵਸ 15 ਅਗਸਤ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਤਰਿੰਗਾ ਲਹਰਾਉਣ ਦੀ ਰਸਮ ਮਾਨਯੋਗ ਭਾਰਤੀ ਦੂਤ ਸ੍ਰੀ ਏਅਰ ਚੀਫ ਮਾਰਸਲ ਐਨ ਕੇ ਬਰਾਊਨੀ  ਨੇ ਨਭਾਈ ਅਤੇ ਭਾਰਤ ਦੀ ਆਜ਼ਾਦੀ ਦੇ ਸ਼ਹੀਦਾ ਨੂੰ ਸ਼ਰਧਾਜਲੀਆ ਭੇਟ ਕੀਤੀਆ ਗਈਆ। ਸ਼੍ਰੀ ਐਨ ਕੇ ਬਰਾਊਨੀ  ਨੇ  ਸ੍ਰੀ ਪ੍ਰਨਬ ਮੁੱਖਰਜੀ ਦਾ ਰਾਸ਼ਟਰੀ ਸੰਦੇਸ਼ ਪੜ ਕੇ ਸੁਣਾਇਆ ਅਤੇ ਇੱਕਠੇ ਹੋਏ ਭਾਰਤੀ ਲੋਕਾ ਲਈ ਚਾਹ ਪਾਣੀ ਦਾ ਵੀ ਸੋਹਣਾ
ਪ੍ਬੰਧ ਕੀਤਾ ਗਿਆ।  ਇਸ ਮੋਕੇ ਉਸਲੋ ਸਥਤਿ ਭਾਰਤੀ ਦੂਤ ਦਾ ਫਸਟ ਸੈਕਟਰੀ ਐਂਨ ਪੂਨਾਂਪਨ ,ਸਹੀਦ ਬਾਬਾ ਦੀਪ ਸਿੰਘ, ਕਬੱਡੀ ਕਲੱਬ ਨਾਰਵੇ ਦੇ ਚੇਅਰਮੈਨ ਸ੍ਰ ਗੁਰਦਆਿਲ ਸਿੰਘ ਪੱਡਾ,ਸੁਰਜੀਤ ਸਿੰਘ (ਇੰਡੀਅਨ ਵੈਲਫੇਅਰ ਸੋਸਾਇਟੀ ਨਾਰਵੇ,)ਚੇਅਰਮੈਨ ਦਰਬਾਰਾ ਸਿੰਘ ਮਾਲੂਪੁਰੀਆ,ਅਜਮੇਰ ਸਿੰਘ,ਜੈਪਾਲ ਸਿੰਘ, ਗੁਰਮੇਲ ਸਿੰਘ ਕਾਗਰਸ ਨਾਰਵੇ ,ਅਜਮੇਰ ਸਿੰਘ,ਸਮਾਜ ਸੇਵਕ ਪ੍ਰਗਟ ਸਿੰਘ ਜਲਾਲ, ਬੀ ਜੇ ਪੀ,ਨਾਰਵੇ ਦੇ ਸੰਸਥਾਪਕ ਅਨਲਿ ਕੁਮਾਰ ਬੀ ਜੇ ਪੀ ਦੇ ਪ੍ਧਾਨ ਮੋਹਨ ਵਰਮਾਂ ,ਵਿਜੇ
ਸਰਮਾਂ ਮੌਜੂਦ ਸਨ।

Install Punjabi Akhbar App

Install
×