2019 – 20 ਲਈ ਆਮਦਨ-ਕਰ ਭਰਨ ਦੀ ਸਮਾਂ ਸੀਮਾ 31 ਜੁਲਾਈ ਅਤੇ 31 ਅਕਤੂਬਰ ਤੋਂ ਵਧਾ ਕੇ 30 ਨਵੰਬਰ ਕੀਤੀ ਗਈ

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬੁੱਧਵਾਰ ਨੂੰ ਵਿੱਤ ਸਾਲ 2019 – 2020 ਲਈ ਆਮਦਨ ਕਰ ਰਿਟਰਨ ਭਰਨ ਦੀ ਸਮਾਂ ਸੀਮਾ 31 ਜੁਲਾਈ ਅਤੇ 31 ਅਕਤੂਬਰ ਤੋਂ ਵਧਾ ਕੇ 30 ਨਵੰਬਰ ਕਰਨ ਦੀ ਘੋਸ਼ਣਾ ਕੀਤੀ ਹੈ। ਉਥੇ ਹੀ, ਟੈਕਸ ਆਡਿਟ ਦੀ ਆਖਰੀ ਤਾਰੀਖ 30 ਸਿਤੰਬਰ 2020 ਤੋਂ ਵਧਾ ਕੇ 31 ਅਕਤੂਬਰ 2020 ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ ਵਿਵਾਦ ਤੋਂ ਵਿਸ਼ਵਾਸ ਸਕੀਮ 31 ਦਿਸੰਬਰ 2020 ਤੱਕ ਵਧਾਈ ਗਈ ਹੈ।

Install Punjabi Akhbar App

Install
×