ਭਾਰਤ-ਜਾਪਾਨ ‘ਚ ਹੋਏ ਕਈ ਅਹਿਮ ਸਮਝੌਤੇ

1167998__indfiajapan

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਵਿਚਕਾਰ ਦਿੱਲੀ ਦੇ ਹੈਦਰਾਬਾਦ ਹਾਊਸ ‘ਚ ਸਾਲਾਨਾ ਸ਼ਿਖਰ ਵਾਰਤਾ ਹੋਈ। ਇਸ ਮੌਕੇ ‘ਤੇ ਭਾਰਤ ਤੇ ਜਾਪਾਨ ਨੇ ਅਸੈਨਿਕ ਪ੍ਰਮਾਣੂ ਊਰਜਾ ‘ਤੇ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ। ਇਸ ਦੇ ਨਾਲ ਹੀ ਭਾਰਤ ‘ਚ ਪਹਿਲਾ ਬੁਲੇਟ ਨੈਟਵਰਕ ਬਣਾਉਣ, ਰੱਖਿਆ ਉਪਕਰਣਾ ਤੇ ਉਦਯੋਗ ‘ਤੇ ਵੀ ਭਾਰਤ ਤੇ ਜਾਪਾਨ ਦਰਮਿਆਨ ਕਈ ਸਮਝੌਤਿਆਂ ‘ਤੇ ਦਸਤਖਤ ਹੋਏ। ਪ੍ਰਧਾਨ ਮੰਤਰੀ ਮੋਦੀ ਨੇ ਜਾਪਾਨ ਨੂੰ ਭਾਰਤ ਦਾ ਸਭ ਤੋਂ ਅਹਿਮ ਸਹਿਯੋਗੀ ਦੱਸਿਆ।
ਪ੍ਰਧਾਨ ਮੰਤਰੀ ਮੋਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਪਾਨ ਵਲੋਂ ਪਹਿਲੀ ਵਾਰ ਭਾਰਤ ਤੋਂ ਮਾਰੂਤੀ ਸਜੂਕੀ ਕਾਰਾਂ ਦਰਾਮਦ ਕੀਤੀਆਂ ਜਾਣਗੀਆਂ।

Install Punjabi Akhbar App

Install
×