ਆਈਸ-ਟੀ ਫਿਲਮ ਦੇ ਲੇਖਕ ਅਤੇ ਨਿਰਮਾਤਾ ਦੀ ਨਿਊਯਾਰਕ ਵਿੱਚ ਗੋਲੀ ਮਾਰ ਕੇ ਹੱਤਿਆ

 ਨਿਊਯਾਰਕ — ਨਿਊਯਾਰਕ ਦੇ ਲੌਂਗਆਈਲੈਂਡ ਸਿਟੀ ਦੇ ਜੈਕਸਨ ਪਾਰਕ ਲਗਜ਼ਰੀ ਅਪਾਰਟਮੈਂਟ ਕੰਪਲੈਕਸ ਦੇ ਬਾਹਰ ਜੋਸੇਫ “ਤਾਹੀਮ” ਬ੍ਰਾਇਨ ਨੂੰ ਉਸਦੀ ਕਾਰ ਵਿੱਚ ਗੋਲੀ ਮਾਰ ਦਿੱਤੀ ਗਈ ਆਈਸ-ਟੀ ਅਭਿਨੇਤਾ ਅਤੇ ਇੱਕ ਤਾਜ਼ਾ ਫਿਲਮ ਦਾ ਲੇਖਕ ਅਤੇ ਨਿਰਮਾਤਾ ਨੂੰ ਆਪਣੀ ਨਵੀਂ ਮਰਸਡੀਜ਼-ਬੈਂਜ਼ ਵਿੱਚ ਬੈਠਦਿਆਂ ਗੋਲੀ ਮਾਰੀ ਗਈ, ਜਿਸ ਨਾਲ ਉਸ ਦੀ ਮੋਤ ਹੋ ਗਈ ।ਜੋਸੇਫ “ਤਾਹੀਮ” ਬ੍ਰਾਇਨ, 50 ਸਾਲਾ ਨੂੰ ਵੀਰਵਾਰ ਰਾਤ  ਦੇ 11:15 ਵਜੇ ਦੇ ਕਰੀਬ ਗੋਲੀ ਮਾਰੀ ਗਈ।

Welcome to Punjabi Akhbar

Install Punjabi Akhbar
×
Enable Notifications    OK No thanks