2021 ਦੇ ਵੱਡੇ ਆਯੋਜਨਾਂ ਵਾਸਤੇ ਨਿਊ ਸਾਊਥ ਵੇਲਜ਼ ਸਰਕਾਰ ਨੇ ਹੋਟਲਾਂ ਅਤੇ ਹੋਰ ਅਦਾਰਿਆਂ ਲਈ ਨਵੀਂ ਸੂਚੀ ਕੀਤੀ ਜਾਰੀ

ਰਾਜ ਵਿਚਲੇ ਵੱਡੇ ਆਯੋਜਨਾਂ ਲਈ ਟ੍ਰੇਡਿੰਗ ਕਰਨ ਵਾਸਤੇ ਨਿਊ ਸਾਊਥ ਵੇਲਜ਼ ਸਰਕਾਰ ਨੇ ਹੋਟਲਾਂ ਅਤੇ ਹੋਰ ਅਜਿਹੇ ਅਦਾਰਿਆਂ ਦੇ ਕਾਰਜਕਾਲ ਅਤੇ ਖੁਲ੍ਹੱਣ ਦੇ ਸਮੇਂ ਲਈ ਨਵੀਂ ਸੂਚੀ ਜਾਰੀ ਕੀਤੀ ਹੈ ਜੋ ਕਿ ਅਗਲੇ 12 ਮਹੀਨਿਆਂ ਤੱਕ ਹੋਣ ਵਾਲੇ ਸਾਰੇ ਪ੍ਰਾਯੋਜਨਾਂ ਵਾਸਤੇ ਲਾਗੂ ਰਹੇਗੀ। ਸਬੰਧਤ ਵਿਭਾਗਾਂ ਦੇ ਮੰਤਰੀ ਵਿਕਟਰੋ ਡੋਮੀਨੇਲੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ-19 ਦੀ ਮਾਰ ਝੇਲਣ ਤੋਂ ਬਾਅਦ ਹੁਣ ਹਰ ਪਾਸੇ ਅਤੇ ਹਰ ਖਿੱਤੇ ਦੇ ਅਦਾਰਿਆਂ ਲਈ ਕੁੱਝ ਨਾਲ ਕੁੱਝ ਵਾਧੂ ਕਰਨ ਦੀ ਲੋੜ ਹੈ ਤਾਂ ਜੋ ਹਰ ਕੋਈ ਆਪਣੀ ਵਿਗੜੀ ਹੋਈ ਅਰਥ-ਵਿਵਸਥਾ ਨੂੰ ਸੰਭਾਲ ਸਕੇ। ਕਿਉਂਕਿ ਜ਼ਿਆਦਾਤਰ ਹੋਟਲ ਅਤੇ ਅਜਿਹੇ ਅਦਾਰੇ ਹੁਣ ਰਾਤ ਨੂੰ ਜ਼ਿਆਦਾ ਦੇਰ ਤੱਕ ਖੁਲ੍ਹੱਣ ਦੀ ਮਨਾਹੀ ਹੈ ਪਰੰਤੂ ਅਜਿਹੇ ਮੌਕਿਆਂ ਉਪਰ ਜਦੋਂ ਕਿ ਰਾਜ ਅੰਦਰ ਕੁੱਝ ਵੱਡੇ ਪ੍ਰਾਯੋਜਨ ਕੀਤੇ ਜਾਣਗੇ ਤਾਂ ਫੇਰ ਅਜਿਹੇ ਸਮਿਆਂ ਵਾਸਤੇ ਉਕਤ ਅਦਾਰਿਆਂ ਨੂੰ ਖੋਲ੍ਹਣ ਅਤੇ ਟ੍ਰੇਡਿੰਗ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਇਹ ਅੱਜ ਰਾਤ ਤੋਂ ਹੀ ਲਾਗੂ ਵੀ ਕੀਤੀ ਜਾ ਰਹੀ ਹੈ। ਵਿਸਤਾਰ ਨਾਲ ਸੂਚੀ ਹੇਠ ਲਿਖੀ ਸਾਰਨੀ ਵਿੱਚ ਦਿੱਤੀ ਗਈ ਹੈ।

DateEventTrading extensionWhere the extension applies
Sunday 6 December 2020Dettol T20 International Cricket Series – Australia v India10pm to midnightHotels or registered clubs providing a live broadcast of the match during the extended trading hours
Sunday 24 January 2021Australia Open Tennis Men’s and Women’s Fourth Round (only if an Australian is playing)10pm to midnightHotels or registered clubs providing a live broadcast of the Fourth Round matches during the extended trading hours
Sunday 31 January 2021Australian Open Tennis Men’s Singles Final10pm to midnightHotels or registered clubs providing a live broadcast of the match during the extended trading hours
Sunday 13 June 2021Coonamble Rodeo and Campdraft10pm to midnightHotels or registered clubs in the Coonamble local government area
Sunday 8 August 2021Vivid Sydney10pm to midnightHotels or registered clubs in the Sydney CBD, The Rocks, Barangaroo and Points Point
Sunday 15 August 2021Vivid Sydney10pm to midnightHotels or registered clubs in the Sydney CBD, The Rocks, Barangaroo and Points Point
Sunday 22 August 2021Vivid Sydney10pm to midnightHotels or registered clubs in the Sydney CBD, The Rocks, Barangaroo and Points Point
Sunday 3 October 2021NRL Grand Final10pm to midnightHotels or registered clubs state-wide

Install Punjabi Akhbar App

Install
×