ਹਿੱਟ ਐਂਡ ਰਨ ਮਾਮਲੇ ‘ਚ ਸਲਮਾਨ ਦੋਸ਼ੀ, ਸਾਰੇ ਦੋਸ਼ ਹੋਏ ਸਾਬਤ

sallmankhanਫ਼ਿਲਮ ਅਦਾਕਾਰ ਸਲਮਾਨ ਖ਼ਾਨ ਨੂੰ ਅੱਜ ਸਾਲ 2002 ਦੇ ਹਿੱਟ ਐਂਡ ਰਨ ਮਾਮਲੇ ‘ਚ ਅਦਾਲਤ ਨੇ ਦੋਸ਼ੀ ਕਰਾਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ‘ਤੇ ਲੱਗੇ ਸਾਰੇ ਦੋਸ਼ ਸਾਬਤ ਹੁੰਦੇ ਹਨ। ਜਿਸ ਦੇ ਤਹਿਤ 10 ਸਾਲ ਸਜ਼ਾ ਬਣਦੀ ਹੈ। ਇਸ ਤੋਂ ਪਹਿਲਾ ਅਦਾਲਤ ਨੇ ਮੰਨਿਆ ਕਿ ਸਲਮਾਨ ਹੀ ਹਾਦਸੇ ਦੀ ਰਾਤ ਸ਼ਰਾਬ ਪੀ ਕੇ ਗੱਡੀ ਚਲਾ ਰਿਹਾ ਸੀ । ਸਲਮਾਨ ਗੈਰ ਇਰਾਦਤਨ ਹੱਤਿਆ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸੀ। ਹੁਣ ਸਜ਼ਾ ਨੂੰ ਲੈ ਕੇ ਬਹਿਸ ਜਾਰੀ ਹੈ।

Install Punjabi Akhbar App

Install
×