ਨਿਊਜ਼ੀਲੈਂਡ ਦੀ ਪ੍ਰਮੁੱਖ ਟ੍ਰੈਵਲ ਤੇ ਸਟੂਡੈਂਟ ਇੰਸ਼ੋਰੈਂਸ ਕੰਪਨੀ ‘ਸਦਰਨ ਕ੍ਰਾਸ’ ਨੇ ਪੰਜਾਬੀ ਅਤੇ ਹਿੰਦੀ ਭਾਸ਼ਾ ਦੀ ਫੋਨ ਲਾਈਨ ਸ਼ੁਰੂ ਕੀਤੀ

ਨਿਊਜ਼ੀਲੈਂਡ ਦੀ ਪ੍ਰਸਿੱਧ ਟ੍ਰੈਵਲ ਅਤੇ ਸਟੂਡੈਂਟ ਇੰਸ਼ੋਰੈਂਸ ਕੰਪਨੀ ‘ਸਦਰਨ ਕ੍ਰਾਸ’ ਨੇ ਭਾਰਤੀ ਗਾਹਕਾਂ ਦੀ ਵਧਦੀ ਗਿਣਤੀ ਅਤੇ ਫੋਨ ਕਾਲਾਂ ਰਾਹੀਂ ਵਧਦੀ ਇਨਕੁਆਰੀ ਨੂੰ ਧਿਆਨ ਵਿਚ ਰੱਖਦਿਆਂ ਹੁਣ ਕੰਪਨੀ ਨੇ  ਹਿੰਦੀ ਅਤੇ ਪੰਜਾਬੀ ਭਾਸ਼ਾ ਦੇ ਵਿਚ ਗੱਲ ਕਰਨ ਲਈ ਫੋਨ ਲਾਈਨ ਸਥਾਪਿਤ ਕੀਤੀ ਹੈ।