ਹਰਿਆਣਾ ਪੁਲਿਸ ‘ਚ ਵੱਡਾ ਫੇਰ ਬਦਲ

ਹਰਿਆਣਾ ਪੁਲਿਸ ‘ਚ ਵੱਡਾ ਫੇਰਬਦਲ ਕੀਤਾ ਗਿਆ ਹੈ। ਇਸ ਦੇ ਚੱਲਦਿਆਂ 9 ਆਈਪੀਐਸ ਤੇ ਇੱਕ ਐਚਪੀਐਸ ਅਫ਼ਸਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਕੈਥਲ, ਝੱਜਰ, ਰੇਵਾੜੀ ਤੇ ਯਮੁਨਾਨਗਰ ਦੇ ਐਸਐਸਪੀ ਦਾ ਵੀ ਤਬਾਦਲਾ ਕੀਤਾ ਗਿਆ ਹੈ।

( ਰੌਜ਼ਾਨਾ ਅਜੀਤ)

Install Punjabi Akhbar App

Install
×