ਢਾਕਾ ਹਮਲੇ ਦੇ ਬਾਅਦ ਮੁੰਬਈ ‘ਚ ਹਾਈ ਅਲਰਟ, ਏ.ਟੀ.ਐੱਸ. ਲੈ ਰਹੀ ਹੈ ਹੋਟਲਾਂ ਦੀ ਤਲਾਸ਼ੀ

ਬੰਗਲਾਦੇਸ਼ ‘ਚ ਅੱਤਵਾਦੀ ਹਮਲੇ ਦੇ ਬਾਅਦ ਮੁੰਬਈ ‘ਚ ਹਾਈ ਅਲਰਟ ਕਰ ਦਿੱਤਾ ਗਿਆ ਹੈ। ਪੁਲਿਸ ਅਤੇ ਏ.ਟੀ.ਐੱਸ. ਦੀਆਂ ਟੀਮਾਂ ਮੁੰਬਈ ਦੇ ਸਾਰੇ ਹੋਟਲਾਂ ਅਤੇ ਗੈੱਸਟ ਘਰਾਂ ਦੀ ਤਲਾਸ਼ੀ ਲੈ ਰਹੀਆਂ ਹਨ। ਨਾਲ ਹੀ ਨਾਲ ਹਰ ਨਾਕੇ ‘ਤੇ ਨਾਕੇਬੰਦੀ ਵੀ ਕਰ ਦਿੱਤੀ ਗਈ ਹੈ। ਪੂਰੇ ਸ਼ਹਿਰ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ।

Install Punjabi Akhbar App

Install
×