ਭਾਰੀ ਬਾਰਿਸ਼ ਨਾਲ ਸੈਂਟਰਲ ਆਸਟ੍ਰੇਲੀਆ ਵਿਚਲੀ ਟੋਡ ਨਦੀ ਵਗਣੀ ਸ਼ੁਰੂ

 

todd river 150108
ਪਿਛਲੇ 24 ਘੰਟਿਆਂ ਦੌਰਾਨ 100 ਮਿ.ਮੀ. ਬਾਰਿਸ਼ ਦੀ ਬਦੌਲਤ, ਰੇਤੇ ਨਾਲ ਭਰਪੂਰ ਟੋਡ ਨਦੀ ਨੇ ਵਹਿਣਾ ਸ਼ੁਰੂ ਕਰ ਦਿੱਤਾ ਹੈ। ਬੋਮ ਚੀਫ ਐਡਮ ਮੋਰਗਨ ਨੇ ਦੱਸਿਆ ਇਹ ਬਾਰਿਸ਼ ਸ਼ਨਿਚਰਵਾਰ ਤੱਕ ਪੈਣ ਦੀ ਸੰਭਾਵਨਾ ਬਣੀ ਹੋਈ ਹੈ।

Install Punjabi Akhbar App

Install
×