ਹਰਿਆਣਾ ਵਿਖੇ ਜਾਟ ਕੋਟਾ ਰਾਖਵਾਂਕਰਨ ਅੰਦੋਲਨ ਨੂੰ ਲੈ ਕੇ ਵਿਵਾਦ ਵਧਦਾ ਹੀ ਜਾ ਰਿਹਾ ਹੈ। ਰੋਹਤਕ ਵਿਖੇ ਮਹਾਂਰਿਸ਼ੀ ਦਯਾਨੰਦ ਯੂਨੀਵਰਸਿਟੀ ਕੈਂਪਸ ਇੱਕ ਵਿਅਕਤੀ ਦੇ ਮਾਰੇ ਜਾਣ ਦੀ ਖਬਰ ਹੈ ਅਤੇ ਹਰਿਆਣਾ ਰਾਜ ਦੇ ਇੱਕ ਮੰਤਰੀ ਕੈਪਟਨ ਅਭਿਮੰਨਿਯੂ ਦੇ ਘਰ ਨੂੰ ਅੱਗ ਲਗਾ ਕੇ ਸਾੜ ਦਿੱਤੇ ਜਾਣ ਦੀਆਂ ਵਾਰਦਾਤਾਂ ਨੂੰ ਜਹਿਆਂ ਅੰਜਾਮ ਦਿੱਤਾ ਜਾ ਰਿਹਾ ਹੈ।