ਹਰਰੂਪ ਸਿੰਘ ਨੂੰ ਆਪ ਨੇ ਬਣਾਇਆ ਸਾਊਥ ਆਸਟ੍ਰੇਲੀਆ ਪਾਰਟੀ ਦਾ ਕਨਵੀਨਰ

DSC_3524-1

ਐਡੀਲੈਡ ਵਿਖੇ ਆਮ ਆਦਮੀ ਪਾਰਟੀ ਦੀ (ਓਵਰਸੀਜ਼ ਟੀਮ) ਅਕਾਈ ਜੋ ਕਿ ਦਿੱਲੀ (ਭਾਰਤ) ਵਿਚਲੀ ਆਮ ਆਦਮੀ ਪਾਰਟੀ ਨਾਲ ਰਿਕੋਗਨਾਈਜ਼ਡ ਹੈ, ਦੀ ਮੀਟਿੰਗ ਹੋਈ ਅਤੇ ਆਮ ਆਦਮੀ ਪਾਰਟੀ ਪਾਰਟੀ ਓਵਰਸੀਜ਼ ਟੀਮ ਦੇ ਆਸਟ੍ਰੇਲੀਅਨ ਨੈਸ਼ਨਲ ਕਨਵੀਨਰ ਰਾਕੇਸ਼ ਪ੍ਰਜਾਪਤੀ ਨੇ ਵੀਡੀਓ ਕਾਨਫਰੰਸ ਦੇ ਜ਼ਰੀਏ ਸਾਊਥ ਆਸਟ੍ਰੇਲੀਆ ਦੀ ਟੀਮ ਅਨਾਉਂਸ ਕੀਤੀ ਗਈ ਅਤੇ ਹੇਠ ਲਿਖੀਆਂ ਜਿ਼ੰਮੇਵਾਰੀਆਂ ਦਿੱਤੀਆਂ ਗਈਆਂ:

DSC_3529-1

ਕਨਵੀਨਰ – ਹਰਰੂਪ ਸਿੰਘ; ਸੈਕਟਰੀ ਅਤੇ ਕੋ-ਕਨਵੀਨਰ – ਮੁਰਲੀ ਗਣੇਸ਼; ਖਜ਼ਾਨਚੀ – ਪਰਸ਼ਾਂਤ ਵਾਡੇਰ; ਫੰਡ ਰੇਜਿ਼ੰਗ ਕਨਵੀਨਰ – ਸਿਲਕੀ ਮਹਾਜਨ; ਆਊਟਰੀਚ ਕਨਵੀਨਰ – ਗੁਰਪ੍ਰੀਤ ਸਿੰਘ ਗੋਨਡਾਰਾ; ਈਵੇਂਟ ਮੈਨੇਜਮੈਂਟ – ਅਭੇ ਹਿੰਗਿਆਸੀਆ; ਮੀਡੀਆ ਕਨਵੀਨਰ – ਗੁਰਪ੍ਰੀਤ ਸਿੰਘ ਗੋਨਡਾਰਾ; ਸੋਸ਼ਲ ਮੀਡੀਆ ਕਨਵੀਨਰ – ਜਗਦੀਪ ਸਿੰਘ; ਕਮਿਊਨਿਟੀ ਐਂਗੇਜ਼ਮੈਂਟ (ਨਾਰਥ) – ਸੰਦੀਪ ਸਿੰਘ ਢਿੱਲੋਂ; ਕਮਿਊਨਿਟੀ ਐਂਗੇਜ਼ਮੈਂਟ (ਸਾਊਥ ਅਤੇ ਵੈਸਟ) – ਮਨਜਿੰਦਰ ਕਟੋਚ; ਕਮਿਊਨਿਟੀ ਐਂਗੇਜ਼ਮੈਂਟ (ਈਸਟ) – ਲਖਵਿੰਦਰ ਪਾਲ

Install Punjabi Akhbar App

Install
×