ਗੁਰੁਗਰਾਮ ਪੁਲਿਸ ਨੇ ਸ਼ੇਅਰ ਕੀਤਾ ‘ਕਬੀਰ ਸਿੰਘ’ ਦਾ ਮੀਮ, ਕੀਤੀ ਹੇਲਮੇਟ ਪਹਿਨਣ ਦੀ ਅਪੀਲ

ਗੁਰੁਗਰਾਮ ਪੁਲਿਸ ਨੇ ਫਿਲਮ ‘ਕਬੀਰ ਸਿੰਘ’ ਦਾ ਇੱਕ ਮੀਮ ਟਵੀਟ ਕਰ ਲੋਕਾਂ ਨੂੰ ਦੋਪਹਿਆ ਵਾਹਨ ਚਲਾਉਣ ਸਮੇਂ ਹਮੇਸ਼ਾ ਹੇਲਮੇਟ ਪਹਿਨਣ ਨੂੰ ਕਿਹਾ ਹੈ। ਟਵੀਟ ਵਿੱਚ ਪੁਲਿਸ ਨੇ ਐਕਟਰ ਸ਼ਾਹਿਦ ਕਪੂਰ ਨੂੰ ਹੇਲਮੇਟ ਪਾਇਆ ਹੋਇਆ ਵਖਾਇਆ ਅਤੇ ਕੈਪਸ਼ਨ ਵਿੱਚ ਲਿਖਿਆ, ‘ਤੁਸੀ ਪ੍ਰੀਤੀ ਨੂੰ ਉਦੋਂ ਬਚਾ ਸੱਕਦੇ ਹੋ ਜਦੋਂ ਤੁਸੀ ਆਪਣੇ ਆਪ ਨੂੰ ਸੁਰੱਖਿਅਤ ਰੱਖੋਗੇ। ਹਾਲਾਂਕਿ, ਫਿਲਮ ਵਿੱਚ ਸ਼ਾਹਿਦ ਨੇ ਹੇਲਮੇਟ ਨਹੀਂ ਪਾਇਆ ਸੀ।

Install Punjabi Akhbar App

Install
×