ਸ: ਗੁਰਪ੍ਰੀਤ ਸਿੰਘ ਰਾਏ ਸ਼੍ਰੋਮਣੀ ਅਕਾਲੀ ਦਲ ਨਿਊਜਰਸੀ ਅਮਰੀਕਾ ਦੇ ਉਪ-ਪ੍ਰਧਾਨ ਨਿਯੁੱਕਤ

ਨਿਊਜਰਸੀ— ਟਕਸਾਲੀ ਅਕਾਲੀ ਪਰਿਵਾਰ ਨਾਲ ਸਬੰਧਤ ਨਿਊਜਰਸੀ( ਅਮਰੀਕਾ) ਚ’ ਵੱਸਦੇ ਸ: ਗੁਰਪ੍ਰੀਤ ਸਿੰਘ ਰਾਏ ਜਿੰਨਾਂ ਦਾ ਪੰਜਾਬ ਤੋ ਪਿੱਛੋਕੜ ਪਿੰਡ ਗੰਡਾ ਸਿੰਘ ਵਾਲਾ ਹੈ ਨੂੰ ਸ਼੍ਰੋਅਦ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਲਾਹਕਾਰ ਸ: ਚਰਨਜੀਤ ਸਿੰਘ ਬਰਾੜ, ਸਤਪਾਲ ਸਿੰਘ ਬਰਾੜ ਚੇਅਰਮੈਨ ਅਤੇ ਸਪੋਕਸਮੈਨ ਸ਼੍ਰੋਅਦ(ਅਮਰੀਕਾ) ਸ: ਮੋਹਨ ਸਿੰਘ ਖਟੜਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਮਰੀਕਾ, ਸ: ਹਰਦੀਪ ਸਿੰਘ ਗੋਲਡੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨਿਊਜਰਸੀ ( ਅਮਰੀਕਾ) ਦੀ ਸਹਿਮਤੀ ਨਾਲ ਨਿਊਜਰਸੀ ਸਟੇਟ ਦਾ ਉਪ-ਪ੍ਰਧਾਨ ਨਿਯੁੱਕਤ ਕੀਤਾ ਗਿਆ।ਗੱਲਬਾਤ ਦੋਰਾਨ  ਨਵ- ਨਿਯੁੱਕਤ ਉਪ-ਪ੍ਰਧਾਨ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਪਾਰਟੀ ਵੱਲੋਂ ਉਹਨਾਂ ਨੂੰ ਸੌਪੀ ਇਹ ਜ਼ੁੰਮੇਵਾਰੀ ਪੂਰੀ ਲਗਨ ਅਤੇ ਤਨਦੇਹੀ ਨਾਲ ਨਿਭਾਉਣਗੇ।

Install Punjabi Akhbar App

Install
×