ਮੈਨੁਰੇਵਾ ਦੀ ਗੁਰਜੀਤ ਨੇ ਜਿੱਤੀ 1500 ਡਾਲਰ ਦੀ ਮੁੰਦਰੀ

NZ PIC 17 Nov-1

ਪਿਛਲੇ ਦੋ ਮਹੀਨਿਆਂ ਤੋਂ ਇਥੇ ਗਲਿਟਰ ਜਿਊਲਰ ਮੈਨੁਰੇਵਾ ਤੋਂ ਸੋਨੇ ਉਤੇ ਸੇਲ ਚਲਾਈ ਜਾ ਰਹੀ ਸੀ, ਜੋ ਕਿ ਲੱਕੀ ਡ੍ਰਾਅ ਦੇ ਨਾਲ ਸਮਾਪਤੀ ਹੋਈ। ਰੇਡੀਓ ਸਪਾਈਸ ਅਤੇ ਆਪਨਾ ਟੀ.ਵੀ. ਦੀ ਟੀਮ ਦੀ ਹਾਜ਼ਰੀ ਵਿਚ ਭਾਗਸ਼ਾਲੀ ਵਿਜੇਤਾ ਦਾ ਨਾਂਅ ਕੱਢਿਆ ਗਿਆ ਜਿਸ ਦੇ ਵਿਚ ਮੈਨੁਰੇਵਾ ਦੀ ਗੁਰਜੀਤ ਕੌਰ 1500 ਡਾਲਰ ਦੇ ਮੁੱਲ ਵਾਲੀ ਮੁੰਦਰੀ ਦੀ ਮਾਲਕ ਬਣੀ। ਗਲਿਟਰ ਜਿਊਲਰ ਤੋਂ ਸ੍ਰੀ ਮਨੋਜ ਸਿੰਘ ਰਾਜੂ ਹੋਰਾਂ ਦੱਸਿਆ ਕਿ ਅਗਲੀ ਵਾਰ ਹੋਰ ਇਨਾਮ ਸ਼ਾਮਿਲ ਕੀਤੇ ਜਾਣਗੇ।