ਗੋਲਡ ਕੋਸਟ ਦੇ ਘਰ ਵਿੱਚ ਪਾਰਟੀਆਂ ਕਰਨ ਕਰਕੇ ਹੋਏ ਜੁਰਮਾਨੇ

(ਐਸ.ਬੀ.ਐਸ.) ਕੁਈਨਜ਼ਲੈਂਡ ਦੇ ਗੋਲਡ ਕੋਸਟ ਵਿੱਖੇ ਪੁਲਿਸ ਨੂੰ ਉਸ ਵੇਲੇ ਕਾਰਵਾਈ ਕਰਨੀ ਪਈ ਜਦੋਂ ਖ਼ਬਰ ਮਿਲੀ ਕਿ ਸਥਾਨਕ ਕਈ ਘਰਾਂ ਅੰਦਰ ਪਾਰਟੀਆਂ ਚਲ ਰਹੀਆਂ ਹਨ ਅਤੇ ਘਰਾਂ ਵਿੱਚ ਕਾਫੀ ਲੋਕ ਵੀ ਜਮਾਂ ਹਨ। ਪੁਲਿਸ ਨੇ ਤੁਰੰਤ ਐਕਸ਼ਨ ਲੈਂਦਿਆਂ ਇਨਾ੍ਹਂ ਘਰਾਂ ਅੰਦਰ ਪਾਰਟੀਆਂ ਨੂੰ ਰੁਕਵਾਇਆ। ਇਸ ਵਿੱਚ ਇੱਕ ਜਨਮਦਿਨ ਦੀ ਪਾਰਟੀ ਵੀ ਚਲ ਰਹੀ ਸੀ। ਲੋਕਾਂ ਨੂੰ ਨਿਯਮਾਂ ਦੀ ਉਲੰਘਣਾ ਕਰਨ ਦੇ ਜੁਰਮ ਤਹਿਤ ਜੁਰਮਾਨੇ ਵੀ ਕੀਤੇ ਗਏ ਹਨ।

Install Punjabi Akhbar App

Install
×