ਗਲਵਾਨ ਘਾਟੀ ਵਿੱਚ ਲੜਨ ਵਾਲੇ ਭਾਰਤੀ ਸੈਨਿਕਾਂ ਦੀ ਪਹਿਲੀਆਂ ਤਸਵੀਰਾਂ ਜਾਰੀ

ਭਾਰਤੀ ਫੌਜ ਨੇ ਅੱਜ ਉਨ੍ਹਾਂ ਸੈਨਿਕਾਂ ਦੀਆਂ ਪਹਿਲੀਆਂ ਤਸਵੀਰਾਂ ਜਾਰੀ ਕੀਤੀਆਂ, ਜਿਨ੍ਹਾਂ ਨੇ ਗਲਵਾਨ ਘਾਟੀ ਵਿੱਚ ਚੀਨੀ ਸੈਨਿਕਾਂ ਨਾਲ ਲੜਾਈ ਲੜੀ ਸੀ। ਪੂਰਵੀ ਲੱਦਾਖ ਦੇ ਦੋ ਦਿਨਾਂ ਦੌਰੇ ਉੱਤੇ ਗਏ ਫੌਜ ਪ੍ਰਮੁੱਖ ਜਨਰਲ ਮਨੌਜ ਮੁਕੁੰਦ ਨਰਵਣੇ ਨੇ ਲੇਹ ਦੇ ਫੌਜੀ ਹਸਪਤਾਲ ਵਿੱਚ ਜਖ਼ਮੀ ਸੈਨਿਕਾਂ ਨਾਲ ਗੱਲਬਾਤ ਕੀਤੀ। ਜ਼ਿਕਰਯੋਗ ਹੈ ਕਿ ਚੀਨ ਨਾਲ ਹਿੰਸਕ ਝੜਪ ਵਿੱਚ 20 ਭਾਰਤੀ ਫੌਜੀ ਸ਼ਹੀਦ ਹੋਏ ਸਨ।

Install Punjabi Akhbar App

Install
×