ਨਿਊ ਸਾਊਥ ਵੇਲਜ਼ ਰਿਜਨਲ ਹਾਊਸਿੰਗ ਟਾਸਕਫੋਰਸ ਦੇ ਨਵੇਂ ਮੁਖੀ ਦਾ ਐਲਾਨ

ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਨਿਊ ਸਾਊਥ ਵੇਲਜ਼ ਰਿਜਨਲ ਹਾਊਸਿੰਗ ਟਾਸਕਫੋਰਸ ਦੇ ਨਵੇਂ ਮੁਖੀ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਇਸ ਵਾਸਤੇ ਪ੍ਰਮੁੱਖ ਟਾਊਨ ਪਲਾਨਰ ਸ੍ਰੀ ਗੈਰੀ ਫੀਲਡਿੰਗ ਨੂੰ ਰਿਜਨਲ ਹਾਊਸਿੰਗ ਟਾਸਕਫੋਰਸ ਦਾ ਮੁਖੀ ਥਾਪਿਆ ਗਿਆ ਹੈ ਅਤੇ ਉਹ ਆਪਣੀ ਡਿਊਟੀ ਫੌਰਨ ਸ਼ੁਰੂ ਕਰ ਰਹੇ ਹਨ।
ਸ੍ਰੀ ਫੀਲਡਿੰਗ ਕਾਫੀ ਤਜੁਰਬੇਕਾਰ ਹਸਤੀ ਹਨ ਅਤੇ ਬੀਤੇ 40 ਸਾਲਾਂ ਤੋਂ ਸਬੰਧਤ ਖੇਤਰਾਂ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।

Welcome to Punjabi Akhbar

Install Punjabi Akhbar
×
Enable Notifications    OK No thanks