ਗਰੀਬਾਂ ਅਤੇ ਬੇਘਰਿਆਂ ਵਾਸਤੇ ਬੰਦਾਬਰਗ ਵਿਖੇ ਹਰਪ੍ਰੀਤ ਚਾਹਲ ਵੱਲੋਂ ਮੁਫਤ ਖਾਣੇ ਦੀ ਸੇਵਾ 

harpreetchahal

ਬੰਦਾਬਰਗ, ਕੁਈਨਜ਼ਲੈਂਡ -ਆਸਟ੍ਰੇਲੀਆ ਵਿਖੇ ਹਰਪੀ੍ਤ ਚਾਹਲ ਪਿਛਲੇ ਕਈ ਸਾਲਾਂ ਤੋਂ ਆਪਣੀ ਕਮਾਈ ਦਾ ਦਸਵੰਦ ਗਰੀਬਾਂ ਅਤੇ ਬੇਘਰਿਆਂ ਨੂੰ ਖਾਣਾ ਖੁਆਉਣ ਦੀ ਸੇਵਾ ਰਾਹੀਂ ਖਰਚ ਕਰ ਰਿਹਾ ਹੈ। ਇਹ ਨੌਜਵਾਨ ਬੰਦਾਬਰਗ ਵਿਖੇ ਇੱਕ ਰੈਸਟੌਰੈਂਟ ਚਲਾ ਰਿਹਾ ਹੈ ਅਤੇ ਹਰ ਰੌਜ਼ ਸ਼ਾਮ ਦੇ 8 ਤੋਂ 9 ਵਜੇ ਤੱਕ ਇਹ ਗਰੀਬਾਂ ਅਤੇ ਬੇਘਰਿਆਂ ਨੂੰ ਮੁਫਤ ਖਾਣਾ ਖੁਆਉਂਦਾ ਹੈ ਅਤੇ ਸਿੱਖੀ ਦਾ  ਮੁੱਢਲਾ ਸਿਧਾਂਤ ਨਿਭਾਉਂਦਾ ਹੈ।

Install Punjabi Akhbar App

Install
×