ਮੁਸਲਿਮ ਪਰਦਰਸ਼ਨਕਾਰੀਆਂ ਨੇ ਸੜਕ ਉੱਤੇ ਚਿਪਕਾਏ ਫਰਾਂਸੀਸੀ ਰਾਸ਼ਟਰਪਤੀ ਦੇ ਪੋਸਟਰ, ਪੈਰਾਂ ਤਲੇ ਰੌਂਦੇ

ਫਰਾਂਸੀਸੀ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨੂੰ ਪਾਪੀ ਦੱਸਦੇ ਹੋਏ ਮੁਸਲਮਾਨ ਪਰਦਰਸ਼ਨਕਾਰੀਆਂ ਨੇ ਮੁੰਬਈ ਵਿੱਚ ਸੜਕਾਂ ਉੱਤੇ ਉਨ੍ਹਾਂ ਦੇ ਪੋਸਟਰ ਚਿਪਕਾਏ ਅਤੇ ਫਿਰ ਉਨ੍ਹਾਂ ਉੱਤੇ ਚਲੇ। ਜ਼ਿਕਰਯੋਗ ਹੈ, ਮੈਕਰੋਂ ਨੇ ਫ਼ਰਾਂਸ ਦੇ ਨਾਇਸ ਸ਼ਹਿਰ ਵਿੱਚ ਚਾਕੂ ਨਾਲ ਹੋਏ ਹਮਲੇ ਨੂੰ ਇਸਲਾਮੀਕ ਆਤੰਕੀ ਹਮਲਾ ਦੱਸਿਆ ਹੈ। ਨੀਸ ਵਿੱਚ ਵੀਰਵਾਰ ਨੂੰ ਇੱਕ ਸ਼ਖਸ ਨੇ ਗਿਰਜਾ ਘਰ ਵਿੱਚ ਮਹਿਲਾ ਸਮੇਤ ਤਿੰਨ ਲੋਕਾਂ ਦਾ ਸਿਰ ਕਲਮ ਕੀਤਾ ਸੀ।

Install Punjabi Akhbar App

Install
×