ਵਿਦੇਸ਼ੀ ਮੁਦਰਾ ਭੰਡਾਰ $3.09 ਅਰਬ ਵੱਧ ਕੇ ਰਿਕਾਰਡ $476.09 ਅਰਬ ਉੱਤੇ ਅੱਪੜਿਆ

ਆਰ ਬੀ ਆਈ ਨੇ ਦੱਸਿਆ ਹੈ ਕਿ 14 ਫਰਵਰੀ ਨੂੰ ਖ਼ਤਮ ਹੋਏ ਹਫ਼ਤੇ ਵਿੱਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ $3.09 ਅਰਬ ਵੱਧ ਕੇ ਰਿਕਾਰਡ $476.09 ਅਰਬ ਹੋ ਗਿਆ। ਇਸ ਦੌਰਾਨ ਡਾਲਰ, ਪਾਉਂਡ ਅਤੇ ਯੂਰੋ ਵਿੱਚ ਰੱਖੇ ਜਾਣ ਵਾਲਾ ਵਿਦੇਸ਼ੀ ਕਰੰਸੀ ਅਸੇਟਸ $2.76 ਅਰਬ ਵੱਧ ਕੇ $441.94 ਅਰਬ ਰਿਹਾ। ਉਥੇ ਹੀ, ਸੋਨੇ ਦਾ ਰਾਖਵਾਂ ਭੰਡਾਰ ਵੀ $34.4 ਕਰੋੜ ਤੋਂ ਵੱਧ ਕੇ $29.12 ਅਰਬ ਹੋ ਗਿਆ।

Install Punjabi Akhbar App

Install
×