ਨਿਊ ਸਾਊਥ ਵੇਲਜ਼ ਬਜਟ – ਪਹਿਲੀ ਵਾਰੀ ਘਰ ਖ੍ਰੀਦਣ ਵਾਲਿਆਂ ਵਾਸਤੇ ਸਟੈਂਪ ਡਿਊਟੀ ਮਾਫ਼

ਨਿਊ ਸਾਊਥ ਵੇਲਜ਼ ਵਿੱਚ ਇਸ ਸਾਲ (2022-23) ਦੇ ਬਜਟ ਵਿੱਚ, ਪਹਿਲੀ ਵਾਰੀ ਘਰ ਖ੍ਰੀਦਣ ਵਾਲਿਆਂ ਵਾਸਤੇ ਤੋਹਫ਼ੇ ਦੇ ਰੂਪ ਵਿੱਚ -ਸਟੈਂਪ ਡਿਊਟੀ ਮੁਆਫ਼ ਕਰ ਦਿੱਤੀ ਗਈ ਹੈ।
ਇਸ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਪਹਿਲੀ ਵਾਰੀ ਘਰ ਖ੍ਰੀਦਣ ਵਾਲੇ ਹੁਣ (ਇੱਕ ਅਤੇ ਪਹਿਲੀ ਵਾਰੀ) ਸਾਲਾਨਾ 400 ਡਾਲਰਾਂ ਦੇ ਜਾਇਦਾਦ ਕਰ ਅਤੇ ਥਾਂ ਦੀ ਕੁੱਲ ਕੀਮਤ ਦਾ ਕੁੱਝ ਪ੍ਰਤੀਸ਼ਤ ਦੀ ਅਦਾਇਗੀ ਕਰ ਕੇ ਇਸ ਦੇ ਬਦਲ ਵਿੱਚ ਕੇਵਲ ਇੱਕ ਲੰਪਸਮ ਅਦਾਇਗੀ ਤੋਂ ਨਿਜਾਤ ਪਾ ਸਕਦੇ ਹਨ ਅਤੇ ਜਾਂ ਕਿਸੇ ਇੱਕ ਨੂੰ ਆਪਣੀ ਸਹੂਲਤ ਅਨੁਸਾਰ ਚੁਣ ਵੀ ਸਕਦੇ ਹਨ।