ਦਿੱਲੀ ਜੇਲ੍ਹ ਵਿੱਚ ਕੋਵਿਡ-19 ਨਾਲ ਪਹਿਲੀ ਮੌਤ, ਬੈਰਕ ਵਿੱਚ ਮ੍ਰਿਤਕ ਦੇ ਨਾਲ ਰਹੇ 28 ਕੈਦੀਆਂ ਦੀ ਵੀ ਹੋਵੇਗੀ ਜਾਂਚ

ਦਿੱਲੀ ਦੀ ਮੰਡੋਲੀ ਜੇਲ੍ਹ ਵਿੱਚ ਕੰਵਰ ਸਿੰਘ ਨਾਮਕ ਕੈਦੀ (62) ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ, ਜੋ ਰਾਜਧਾਨੀ ਦੀ ਜੇਲ੍ਹ ਵਿੱਚ ਇਸ ਮਹਾਮਾਰੀ ਨਾਲ ਪਹਿਲੀ ਮੌਤ ਦਰਜ ਕੀਤੀ ਗਈ ਹੈ। ਅਧਿਕਾਰੀਆਂ ਦੇ ਅਨੁਸਾਰ, ਬੈਰਕ ਵਿੱਚ ਮ੍ਰਿਤਕ ਦੇ ਨਾਲ ਰਹਿ ਰਹੇ 28 ਹੋਰ ਕੈਦੀਆਂ ਦੀ ਵੀ ਜਾਂਚ ਕੀਤੀ ਜਾਵੇਗੀ। ਮ੍ਰਿਤਕ ਦੀ ਮੌਤ ਮੰਗਲਵਾਰ ਨੂੰ ਹੋਈ ਸੀ ਅਤੇ ਉਸਦੀ ਰਿਪੋਰਟ ਸ਼ਨੀਵਾਰ ਨੂੰ ਆਈ।

Install Punjabi Akhbar App

Install
×