ਪਦਮਾਵਤੀ ਵਿਵਾਦ : ਜਾਵੇਦ ਅਖ਼ਤਰ ਵਿਰੁੱਧ ਰਾਜਸਥਾਨ ‘ਚ ਐਫ.ਆਈ.ਆਰ. ਦਰਜ

jaweddd

ਫ਼ਿਲਮ ਪਦਮਾਵਤੀ ਸੰਬੰਧੀ ਕੀਤੀ ਟਿੱਪਣੀ ਕਾਰਨ ਗੀਤਕਾਰ ਜਾਵੇਦ ਅਖ਼ਤਰ ‘ਤੇ ਰਾਜਸਥਾਨ ਵਿਖੇ ਐਫ.ਆਈ.ਆਰ.ਦਰਜ ਕੀਤੀ ਗਈ ਹੈ। ਰਾਜਪੂਤ ਭਾਈਚਾਰੇ ਨਾਲ ਸੰਬੰਧਿਤ ਵਕੀਲ ਪ੍ਰਤਾਪ ਸਿੰਘ ਸ਼ੇਖਾਵਤ ਨੇ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਜਾਵੇਦ ਅਖ਼ਤਰ ਦੀਆਂ ਟਿੱਪਣੀਆਂ ਕਾਰਨ ਉਨ੍ਹਾਂ ਤੇ ਉਨ੍ਹਾਂ ਦੇ ਭਾਈਚਾਰੇ ਨੂੰ ਠੇਸ ਪਹੁੰਚੀ ਹੈ।

( ਰੌਜ਼ਾਨਾ ਅਜੀਤ)

Install Punjabi Akhbar App

Install
×