‘ਓਪਨ ਜਸਟਿਸ ਲਾਅ ਰਿਫਾਰਮ’ ਸਬੰਧੀ ਜਨਤਕ ਸੁਝਾਵਾਂ ਲਈ ਫਾਈਨਲ ਕਾਲ

ਨਿਊ ਸਾਊਥ ਵੇਲਜ਼ ਰਾਜ ਦੇ ਅਟਾਰਨੀ ਜਨਰਲ ਮਾਰਕ ਸਪੀਕਮੈਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਰਾਜ ਦੇ ਲਾਅ ਰਿਫੋਰਮ ਕਮਿਸ਼ਨ ਦੀ ਤਰਫੋਂ ਮੰਗੇ ਗਏ ਓਪਨ ਲਾਅ ਰਿਫਾਰਮ ਸਬੰਧੀ ਡ੍ਰਾਫਟ ਲਈ ਜਨਤਕ ਸੁਝਾਵਾਂ ਦੀ ਆਖਰੀ ਤਾਰੀਖ ਅਗਲੇ ਮਹੀਨੇ ਅਗਸਤ ਦੀ 2 ਤਾਰੀਖ (ਦਿਨ ਸੋਮਵਾਰ) ਨਿਯਤ ਰੱਖੀ ਗਈ ਹੈ ਅਤੇ ਚਾਹਵਾਨ ਲੋਕ ਆਪਣੇ ਸੁਝਾਅ ਛੇਤੀ ਤੋਂ ਛੇਤੀ ਫਾਈਲ ਕਰਨ।
ਇਸ ਸਬੰਧੀ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks