ਮਾਈਕ੍ਰੋਸਾਫਟ ਦੇ ਕੋ-ਫਾਊਂਡਰ ਬਿਲ ਗੇਟਸ ਦੇ ਪਿਤਾ ਦਾ ਦੇਹਾਂਤ

R

ਮਾਈਕ੍ਰੋਸਾਫਟ ਦੇ ਕੋ ਫਾਊਂਡਰ ਬਿਲ ਗੇਟਸ ਦੇ ਪਿਤਾ ਵਿਲੀਅਮ ਐਚ. ਗੇਟਸ ਦਾ ਉਨ੍ਹਾਂ ਦੇ ਘਰ ਅੰਦਰ ਹੀ ਸ਼ਾਂਤਮਈ ਦੇਹਾਂਤ ਹੋ ਗਿਆ। ਉਹ 94 ਸਾਲਾਂ ਦੇ ਸਨ।

Install Punjabi Akhbar App

Install
×