ਹਜ਼ੁਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਭਾਈ ਹਰਚਰਨ ਸਿੰਘ ਖਾਲਸਾ ਨੂੰ ਮਿਲੀ ਵਿਦਾਇਗੀ

IMG_8950

ਗੁਰਦੁਆਰਾ ਸਾਹਿਬ ਬ੍ਰਿਸਬੇਨ ਤੋਂ ਭਾਈ ਹਰਚਰਨ ਸਿੰਘ ਖਾਲਸਾ(ਹੈੱਡ) ਹਜ਼ੁਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਭਾਈ ਸਾਹਿਬ ਬੂਟਾ ਿਸੰਘ ਜੀ(ਸਹਾਿੲਕ) ਭਾਈ ਸਾਹਿਬ ਅਜੀਤ ਿਸੰਘ ਜੀ(ਤਬਲਾ-ਵਾਦਕ)ਦੇ ਜਥੇ ਨੂੰ ਮਿਲੀ ਵਿਦਾਇਗੀ। ਭਾਈ ਹਰਚਰਨ ਸਿੰਘ ਖਾਲਸੇ ਦਾ ਜਥਾ ਪਿਛਲੇ ਇਕ ਮਹੀਨੇ ਤੋਂ ਆਸਟ੍ਰੇਲੀਆ ਦੇ ਵੱਖ-ਵੱਖ ਗੁਰਦੁਆਰਿਆ ਵਿੱਚ ਕੀਰਤਨ ਦੀ ਸੇਵਾ ਨਿੱਬਾਂ ਰਹੇ ਸਨ। ਭਾਈ ਹਰਚਰਨ ਸਿੰਘ ਖਾਲਸਾ ਦੇ ਜਥੇ ਨੂੰ ਗੁਰਦੁਆਰਾ ਸਾਹਿਬ ਬ੍ਰਿਸਬੇਨ ਦੀ ਪ੍ਰਬਧੰਕ ਕਮੇਟੀ ਵਲੌਂ ਸਰਟੀਫ਼ਿਕੇਟ ਦੇਕੇ ਸਨਮਾਨਿਤ ਕਿੱਤਾ ਗਿਆ। ਇਸ ਮੋਕੇ ਗੁਰਦੁਆਰੇ ਦੇ ਮੁੱਖ ਸੇਵਾਦਾਰ ਧਰਮਪਾਲ ਸਿੰਘ ਜੌਹਲ ਤੇ ਗੁਰਦੁਆਰਾ ਸਾਹਿਬ ਬ੍ਰਿਸਬੇਨ ਦੇ ਹੈੱਡ ਗ੍ਰੰਥੀ ਕੁਲਮਿੰਦਰ ਸਿੰਘ ਵੀ ਮੌਜੂਦ ਸਨ ।
 ਹਰਪ੍ਰੀਤ ਸਿੰਘ ਕੋਹਲੀ
harpreetsinghkohli73@gmail.com

Install Punjabi Akhbar App

Install
×