ਸ਼ਿਵ ਸੈਨਾ ਨੇਤਾ ਨੇ ਖ਼ੁਦ ਹੀ ਕਰਵਾਇਆ ਸੀ ਆਪਣੇ ‘ਤੇ ਹਮਲਾ

ਪਿਛਲੇ ਦਿਨੀਂ ਹੋਏ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਅਮਿਤ ਅਰੋੜਾ ‘ਤੇ ਹਮਲੇ ਦਾ ਮਾਮਲਾ ਫਰਜ਼ੀ ਨਿਕਲਿਆ ਹੈ। ਇਸ ਤੋਂ ਪਹਿਲਾਂ ਜਲੰਧਰ ਵਿੱਚ ਵੀ ਅਜਿਹਾ ਹੀ ਮਾਮਲਾ ਫਰਜ਼ੀ ਨਿਕਲਿਆ ਸੀ। ਪੁਲਿਸ ਦਾ ਦਾਅਵਾ ਹੈ ਕਿ ਅਰੋੜਾ ਨੇ ਜ਼ਿਆਦਾ ਸੁਰੱਖਿਆ ਲੈਣ ਲਈ ਆਪ ਹੀ ਆਪਣੇ ਆਪ ‘ਤੇ ਹਮਲਾ ਕਰਵਾਇਆ ਸੀ। ਅਰੋੜਾ ਨੇ ਆਪਣੇ ਗਨਮੈਨ ਤੇ ਨੌਕਰ ਨਾਲ ਮਿਲ ਕੇ ਇਹ ਸਾਜਿਸ਼ ਰਚੀ ਸੀ।

(ਰੌਜ਼ਾਨਾ ਅਜੀਤ)

Install Punjabi Akhbar App

Install
×