ਰਈਆ ਵਿਖੇ ਇੰਪਲਾਈਜ਼ ਫੈਡਰੇਸ਼ਨ ਪਾਵਰ ਕਾਮ (ਭਲਵਾਨ) ਜੰਥੇਬੰਦੀ ਵਿਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ

ਰਈਆ . 20 ਜੂਨ – ਇੰਪਲਾਈਜ਼ ਫੈਡਰੇਸ਼ਨ ਪਾਵਰ ਕਾਮ (ਭਲਵਾਨ) ਰਈਆ ਸਬ-ਡਵੀਜ਼ਨ ਦੀ ਮੀਟਿੰਗ ਸਤਿਨਾਮ ਸਿੰਘ ਜਲਾਲਾਬਾਦ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚਇੰਪਲਾਈਜ਼ ਫੈਡਰੇਸ਼ਨ ਰਈਆ ਮੰਡਲ ਬਿਆਸ ਦੇ ਪ੍ਰਧਾਨ ਸੁਰਿੰਦਰ ਸਿੰਘ ਕੰਗ, ਸੂਬਾਡਿਪਟੀ ਜਨਰਲ ਸਕੱਤਰ ਸੁਖਵਿੰਦਰ ਸਿੰਘ ਚਾਹਲ, ਸੂਬਾ ਮੀਤ ਪ੍ਰਧਾਨ ਹਰਭਿੰਦਰ ਸਿੰਘ ਚਾਹਲਉੱਚੇਚੇ ਤੌਰ ਤੇ ਸ਼ਾਮਲ ਹੋਏ।ਇਸ ਮੌਕੇ ਇੰਪਲਾਈਜ਼ ਫੈਡਰੇਸ਼ਨ ਵਿਚ ਸ਼ਾਮਲ ਹੋਏ ਅਸ਼ੀਸ਼ ਕੁਮਾਰ ਮਾਲ ਲੇਖਾਕਾਰ ਰਈਆ, ਪ੍ਰਭਜੀਤ ਸਿੰਘ ਸਹਾਇਕ ਲਾਈਨਮੈਨ ਰਈਆ,ਪ੍ਰਭਜੀਤ ਸਿੰਘ ਐਲ.ਡੀ.ਸੀ ਬੂਲੇਨੰਗਲ, ਸੁਰਿੰਦਰਪਾਲ ਸਿੰਘ ਸਹਾਇਕ ਲਾਈਨਮੈਨ ਵਲੋਂਜਥੇਬੰਦੀ ਵਿਚ ਸ਼ਾਮਲ ਹੋਣ ਤੇ ਸੂਬਾ ਆਗੂ ਸੁਖਵਿੰਦਰ ਸਿੰਘ ਚਾਹਲ ਅਤੇ ਹਰਭਿੰਦਰਸਿੰਘ ਚਾਹਲ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਨਰਿੰਦਰ ਸਿੰਘਬਾਬਾ ਬਕਾਲਾ ਸਾਹਿਬ, ਗੁਰਦੇਵ ਸਿੰਘ ਗਿੱਲ ਕਲੇਰ, ਹਰਜੀਤ ਸਿੰਘ ਖੋਜਕੀਪੁਰ, ਪਵਨ ਕੁਮਾਰਰਈਆ, ਕੁਲਦੀਪ ਕੁਮਾਰ, ਹਰਜੀਤ ਸਿੰਘ ਏ.ਜੇ.ਈ, ਕੁਲਦੀਪ ਸਿੰਘ ਜੇ.ਈ, ਅਸ਼ੀਸ਼ ਕੁਮਾਰ ਜੇ.ਈੂ, ਗੁਰਵੇਲ ਸਿੰਘ ਖੋਜਕੀਪੁਰ, ਮਨਿੰਦਰ ਸਿੰਘ, ਹਰਜਿੰਦਰ ਸਿੰਘ ਭੋਲਾ, ਸੁੱਚਾਸਿੰਘ ਚੀਮੇਬਾਠ, ਗੁਰਮੁੱਖ ਸਿੰਘ, ਸੁਰਿੰਦਰ ਸਿੰਘ, ਸੁਖਜਿੰਦਰ ਸਿੰਘ ਰਈਆ,ਅਵਤਾਰ ਸਿੰਘ ਖੋਜਕੀਪੁਰ ਅਦਿ ਹਾਜ਼ਰ ਸਨ।

Install Punjabi Akhbar App

Install
×