ਖਗੋਲ-ਵਿਗਿਆਨਿਕਾਂ ਨੇ ਮੰਗਲ ਗ੍ਰਹਿ ਦੇ ਆਸਪਾਸ ਪੰਨੇ ਦੇ ਰੰਗ ਵਰਗੀ ਚਮਕ ਦਾ ਲਗਾਇਆ ਪਤਾ

ਯੂਰੋਪੀ ਸਪੇਸ ਏਜੰਸੀ ਦੇ ਟਰੇਸ ਗੈਸ ਆਰਬਿਟਰ ਨੇ ਮੰਗਲ ਗ੍ਰਹਿ ਦੇ ਆਲੇਦੁਆਲੇ ਪੰਨੇ ਦੇ ਰੰਗ ਵਰਗੀ ਚਮਕ (ਏਮਰਲਡ ਗਲੋ) ਦੀ ਪਹਿਚਾਣ ਕੀਤੀ ਹੈ। ਇਹ ਚਮਕ ਆਕਸੀਜਨ ਦੇ ਅਣੁਆਂ ਤੋਂ ਆਉਂਦੀ ਹੈ ਜਦੋਂ ਇਹ ਸੂਰਜ ਦੀ ਰੋਸ਼ਨੀ ਵਿੱਚ ਊਰਜਾਵਾਨ ਹੁੰਦੇ ਹਨ। ਇੱਕ ਖੋਜਕਾਰ ਨੇ ਦੱਸਿਆ ਕਿ ਪਹਿਲੀ ਵਾਰ ਹੈ ਜਦੋਂ ਅਜਿਹੀ ਕੋਈ ਘਟਨਾ ਧਰਤੀ ਦੇ ਵਿਗਿਆਨੀਆਂ ਦੇ ਸਾਹਮਣੇ ਆਈ ਹੋਵੇ।

Install Punjabi Akhbar App

Install
×