ਚੋਣ ਕਮਿਸ਼ਨ ਨੇ 2012’ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਕੀਤੇ ਗਏ ਖ਼ਰਚੇ ਦੀ ਜਾਣਕਾਰੀ ਨਾ ਦੇਣ ‘ਤੇ ਚੋਣਾਂ ਲੜ ਚੁੱਕੇ 25 ਉਮੀਦਵਾਰਾਂ ਦੇ ਚੋਣ ਲੜਨ ‘ਤੇ ਅਗਲੇ 3 ਸਾਲਾਂ ਲਈ ਰੋਕ ਲਗਾ ਦਿੱਤੀ ਹੈ।
( ਰੌਜ਼ਾਨਾ ਅਜੀਤ)