ਨਿਊਜ਼ੀਲੈਂਡ ਸਰਕਾਰ ਪੜ੍ਹਾਈ ਵਾਸਤੇ ਕਰਜ਼ਾ ਦੇ ਕੇ ਹੁੰਦੀ ਹੈ ਖੁਸ਼

education-loan_thumbਕਈਆਂ ਦਾ ਇਹ ਬਹਾਨਾ ਰਹਿ ਜਾਂਦਾ ਹੈ ਕਿ ਪੈਸੇ ਨਾ ਹੋਣ ਕਰਕੇ ਜਿਆਦਾ ਪੜ੍ਹਿਆ ਨੀ ਗਿਆ ਪਰ ਨਿਊਜ਼ੀਲੈਂਡ ਸਰਕਾਰ ਪਾੜ੍ਹਿਆਂ ਨੂੰ ਬਿਨਾਂ ਵਿਆਜ ਕਰਜਾ ਦੇ ਕੇ ਇਹ ਬਹਾਨਾ ਲਾਉਣ ਦਾ ਮੌਕਾ ਹੀ ਨਹੀਂ ਦਿੰਦੀ। 1 ਅਕਤੂਬਰ ਤੋਂ 5 ਦਸੰਬਰ ਤੱਕ 63782 ਪਾੜ੍ਹਿਆਂ ਲਈ   ਕਰਜ਼ਿਆਂ ਦੀ ਮੰਜੂਰੀ ਦੇ ਦਿੱਤੀ ਗਈ ਹੈ। ਇਹ ਕਰਜਾ ਸਾਲ 2016 ਦੇ ਪਹਿਲੇ ਗੇੜ ਲਈ ਹੋਵੇਗਾ। ਮਾਰਚ 2016 ਦੇ ਵਿਚ ਦੁਬਾਰਾ ਫਿਰ ਅਰਜ਼ੀਆਂ ਮੰਗੀਆਂ ਜਾ ਰਹੀਆਂ ਹਨ ਜਿਸ, ਦੇ ਵਿਚ 1,60,000 ਅਰਜ਼ੀਆਂ ਆਉਣ ਦੀ ਸੰਭਾਵਨਾ ਹੈ।

Install Punjabi Akhbar App

Install
×