ਐਡੀਲਡ ਦੇ ਪਲਿੰਪਟਨ ਗੁਰੂ ਘਰ ਵਿਖੇ ਸਿੱਖ ਸੰਗਤਾਂ ਵੱਲੋਂ ਲੜੀਵਾਰ ਭੁੱਖ ਹੜਤਾਲ

adiled141229

ਐਡੀਲਡ ਦੇ ਪਲਿੰਪਟਨ ਗੁਰੂ ਘਰ ਵਿਖੇ ਸਿੱਖ ਸੰਗਤਾਂ ਨੇ ਭਾਈ ਗੁਰਬਕਸ਼ ਸਿੰਘ ਦੇ ਸਾਥ ਵਿੱਚ ਇੱਕ ਦਿਨ ਭੁੱਖ ਹੜਤਾਲ ਰੱਖੀ ਅਤੇ ਇਸ ਭੁੱਖ ਹੜਤਾਲ ਦੀ ਲੜੀ ਨੂੰ ਜਾਰੀ ਰੱਖਣ ਲਈ ਹਰ ਰੋਜ਼ ਇੱਕ ਇੱਕ ਜਣਾ ਭੁੱਖ ਹੜਤਾਲ ਰੱਖ ਕੇ ਭਾਈ ਸਾਬ੍ਹ ਦਾ ਸਾਥ ਦੇਣ ਲਈ ਗੁਰੂ ਗਰੰਥ ਸਾਹਿਬ ਕੋਲੋਂ ਓਟ-ਆਸਰਾ ਲਿਆ।

Install Punjabi Akhbar App

Install
×