ਈ.ਡੀ ਵੱਲੋਂ ਜ਼ਾਕਿਰ ਨਾਇਕ ਦੀ ਮੰਗ ਖ਼ਾਰਜ

zakirrrr

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀਡੀਓ ਕਾਨਫਰੰਂਸਿੰਗ ਰਾਹੀ ਪੇਸ਼ ਹੋਣ ਦੀ ਇਸਲਾਮਿਕ ਰਿਸਰਚ ਫਾਊਂਡੇਸ਼ਨ ਦੇ ਸੰਸਥਾਪਕ ਜ਼ਾਕਿਰ ਨਾਇਕ ਦੀ ਮੰਗ ਨੂੰ ਖ਼ਾਰਜ ਕਰ ਦਿੱਤਾ ਹੈ। ਈ.ਡੀ ਵੱਲੋਂ ਜ਼ਾਕਿਰ ਨਾਇਕ ਨੂੰ ਮੁੜ ਤੋਂ ਸੰਮਨ ਭੇਜਿਆ ਜਾਵੇਗਾ।

Install Punjabi Akhbar App

Install
×