ਬਹੁਤੇ ਆਸਟ੍ਰੇਲੀਆਈ ਲੋਕਾਂ ਨੂੰ ਆਰਥਿਕ ਮੰਦੀ ਨੇ ਝੰਬਿਆ

news lasara 190718 australia expensive

(ਬ੍ਰਿਸਬੇਨ 17 ਜੁਲਾਮਜ਼ੂਦਾ ਸਰਵੇਖਣਾਂ ਅਨੁਸਾਰ ਭਾਂਵੇ ਆਸਟ੍ਰੇਲੀਆ ਦੀ ਗਿਣਤੀ ਵਧੀਆ ਰਹਿਸਹਿਣ ਵਾਲੇ ਮੁੱਲਕਾਂ ‘ ਕੀਤੀ ਗਈ ਹੈ। ਪਰਆਸਟ੍ਰੇਲੀਆਈ ਲੋਕਾਂ ਦੀ ਰਥਿਕ ਸਥਿਤੀ ਸਬੰਧੀ ਮੁਲਾਕਣ ਕਰਨ ਵਾਲੀ ਸੰਸਥਾ ਦੇ ਤਾਜ਼ਾ ਸਰਵੇਖਣ ਦੱਸ ਹੇ ਹਨ ਕਿ ਆਸਟ੍ਰੇਲੀਆਈ ਲੋਕ ਨੌਕਰੀ ਖੁੱਸਣ ਦੀ ਸੂਰਤ ਵਿੱਚ ਜਾਂ ਅਚਾਨਕ ਕੰ ਕਰਨ ਤੋਂ ਅਸਮਰੱਥ ਹੋ ਜਾਣ ਤਾਂ 46% ਜਾਂ 5.9 ਮਿਲੀਅਨ ਆਸਟ੍ਰੇਲੀਆਈ ਲੋਕ ਇੱਕ ਮਹੀਨੇ ਤੱਕ ਘਰ ਦਾ ਗੁਜ਼ਾਰਾ ਕਰਨ ਦੇ ਯੋਗ ਨਹੀਂ ਹਨ। 2.1 ਮਿਲੀਅਨ ਲੋਕਾਂ ਦਾ ਤਾਂ ਇੱਕ ਹਫਤੇ ਦੇ ਅੰਦਰਅੰਦਰ ਘਰ ਦਾ ਗੁਜ਼ਾਰਾ ਕਰਨ ਲਈ ਪੈਸਾ ਖਤਮ ਹੋਣ ਦਾ ਖਦਸ਼ਾ ਬਣ ਜਾਂਦਾ ਹੈ। ਸੰਬੰਧਿਤ ਖੋਜੀ ਸੰਸਥਾ ਦੇ ਨਿੱਜੀ ਵਿੱਤ ਦੇ ਬੁਲਾਰੇ ਸੋਫੀ ਵਾਲਸ਼ ਨੇ ਕਿਹਾ ਕਿ, ‘ਇਹ ਜ਼ਿੰਦਗੀ ਜਿਊਣ ਦਾ ਬਹੁਤ ਤਨਾਅਪੂਰਨ ਤਰੀਕਾ ਹੈਜੇਕਰ ਕੋਈ ਅਚਾਨਕ ਖਰਚਾ  ਜਾਵੇ ਤਾਂ ਉਹ ਗਲੇ ਦੀ ਹੱਢੀ ਬਣ ਸਕਦਾ ਹੈ।” ਉਨ੍ਹਾਂ ਕਿਹਾ ਕਿ ਇਸ ਸਮੇਂ ਹਾਲਾਤ ਇਹ ਵੀ ਹਨ ਕਿ ਲੱਖਾਂ ਘਰਾਂ ਨੂੰ ਹਰ ਮਹੀਨੇ ਬਿੱਲਾਂ ਦੀਆਂ ਅਦਾਇਗੀਆ ਕਰਨ ਲਈ ਲਗਾਤਾਰ ਸੰਘਰਸ਼ ਕਰਨਾ ਪੈ ਰਿਹਾ ਹੈ। ਵਿੱਤੀ ਸਮੱਸਿਆਵਾਂ ਦੇ ਚੱਲਦਿਆਂ ਕਾਫੀ ਲੋਕ ਦੋਦੋ ਨੌਕਰੀਆਂ ਕਰਨ ਲਈ ਵੀ ਮਜ਼ਬੂਰ ਹਨ ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਲੋਕ ਆਪਣੀ ਤਨਖ਼ਾਹ ਦਾ ਵੱਡਾ ਹਿੱਸਾ ਰੋਜ਼ਾਨਾ ਲੋੜੀਂਦੇ ਜੀਵਨ ਖਰਚਿਆਂ ‘ਤੇ ਖਰਚ ਕਰ ਰਹੇ ਹਨ। ਪਰ ਅਚਾਨਕ ਆਉਣ ਵਾਲੇ ਵਿੱਤੀ ਸੰਕਟ ਦੇ ਹੱਲ ਲਈ ਉਹ ਕੋਈ ਵੀ ਪੈਸਾ ਨਹੀਂ ਬਚਾ ਪਾਉਂਦਾ ਹੈ

1,780 ਲੋਕਾਂ ਦੇ ਸਰਵੇਖਣ ਵਿੱਚ ਆਸਟ੍ਰੇਲੀਆ ਦੇ ਸਿਰਫ਼ 37 ਪ੍ਰਤੀਸ਼ਤ ਨੇ ਕੰਮ ਕੀਤੇ ਬਿਨਾਂ ਚਾਰ ਜਾਂ ਵਧੇਰੇ ਹੀਨਿਆਂ ਦੇ ਗੁਜ਼ਾਰੇ ਲਈ ਬੱਚਤ ‘ਤੇ ਤਸੱਲੀ ਪ੍ਰਗਟਾਈ ਹੈ। ਵਾਲਸ਼ ਨੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਆਪਣੀ ਆਰਥਿਕ ਸਥਿਤੀ ਦੀ ਪੜਚੋਲ ਕਰਨ ਅਤੇ ਨਿਸ਼ਚਿਤ ਕਰਨ ਕਿ ਉਹ ਕਿਸੇ ਗੰਭੀਰ ਆਰਥਿਕ ਖਤਰੇ ਵਿੱਚ ਤਾਂ ਨਹੀਂ ਨ। ਨਿੱਜੀ ਵਿੱਤੀ ਮਾਹਰ ਵਾਲਸ਼ ਵਲੋਂ ਬੱਚਤ ਕਰਨ ਲਈ ਚਾਰ ਸੁਝਾਅ ਵੀ  ਦਿੱਤੇ ਗਏ ਹਨ

1. ਖਰਚੇ ਦੀ ਸਮੀਖਿਆ ਕਰੋ : “ਆਪਣੇ ਖਰਚਿਆਂ ‘ਤੇ ਨਜ਼ਰ ਰੱਖਦੇ ਹੋ ਤੁਹਾਨੂੰ ਇਹ ਵਿਚਾਰ ਮਿਲੇਗਾ ਕਿ ਤੁਸੀਂ ਸੰਕਟਕਾਲੀਨ ਸੇਵਿੰਗ (ਬੱਚਤਫੰ ਵਿੱਚ ਕਿੰਨੇ ਪੈਸੇ ਜਮਾਂ ਕਰਨ ਦੇ ਯੋਗ ਹੋ। ਜੋ ਭਵਿੱਖ ਲਈ ਲਾਭਦਾਇਕ ਸਿੱ ਹੋਣਗੇ।

2. ਬਜਟ ਬਣਾਓ : “ਬਜਟ ਬਣਾਉਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਖਰਚੇ ਕੱਟਣ ਦੀ ਲੋੜ ਹੈ ਇਸ ਦੀ ਬਜਾਏਤੁਹਾਨੂੰ ਸਿਰਫ਼ ਬਜ ਬਣਾਉਣਾ ਚਾਹੀਦਾ ਹੈਕੁਝ ਖ਼ਾਸ ਖ਼ਰਚਿਆਂ ਲਈ ਰੋਜ਼ਾਨਾਹਫ਼ਤਾਵਾਰ ਜਾਂ ਮਾਸਿਕ ਭੱਤਾ ਆਪਣੇ ਆਪ ਵਿਚ ਲਗਾਓ ਤੇ ਫਿਰ ਬਜਟ ਅਨੁਸਾਰ ਹੀ ਖ਼ਰਚਾ ਕਰੋ

3. ਇੱਕ ਮੁੱਠ ਹੋ ਕੇ ਚੱਲੋ : “ਇਹ ਇਕ ਸਹਿਭਾਗੀਦੋਸਤਪਰਿਵਾਰਕ ਮੈਂਬਰ ਜਾਂ ਤੁਹਾਡੇ ਵਰਗੇ ਉਸੇ ਸਥਿਤੀ ਵਿਚ ਤਕਰੀਬਨ ਪਰਿਵਾਰ ਦਾ ਕੋਈ ਹੋ ਵਿਅਕਤੀ ਵੀ ਹੋ ਸਕਦਾ ਹੈ। ਜੇਕਰ ਤੁਸੀਂ ਆਪਣੇ ਆਪ ਨੂੰ ਪਿਛਾਂਹ ਖਿੱਚਿਆ ਜਾਂ ਬਜਟ ਨਾਲ਼ੋਂ ਜ਼ਿਆਦਾ ਖਰਚਾ ਕਰਦੇ ਹੋ ਤਾਂ ਉਹ ਤੁਹਾਡੇ ਖਰਚੇ ਸਬੰਧੀ ਲਾਹ ਮਸ਼ਵਰਾ ਕਰ ਵਿੱਤੀ ਮਦਦ ਕਰ ਸਕਦੇ ਹਨ। ਇਸ ਲਈ ਆਪਣੇ ਪਰਿਵਾਰਕ ਨੈਤਿਕ ਸਹਾਇਤਾ ਦੀ ਸ਼ਕਤੀ ਨੂੰ ਘੱਟ ਨਾ ਸਮਝੋ

4. ਪਹਿਲੇ ਕਰਜ਼ੇ ਖਤਮ ਕਰੋ : “ਜੇ ਤੁਹਾਡੇ ਕੋਲ ਕ੍ਰੈਡਿਟ ਕਾਰਡ ਦਾ ਕਰਜ਼ਾ ਹੈ ਤਾਂ ਆਪਣੀ ਬੱਚਤ ਬਣਾਉਂਣ ਤੋਂ ਪਹਿਲਾਂ ਇਸ ਦਾ ਭੁਗਤਾਨ ਕਰਨ ‘ਤੇ ਧਿਆਨ ਕੇਂਦਰਿਤ ਕਰਨਾ ਚੰਗਾ ਵਿਚਾ ਹੈ। ਔਸਤ ਕ੍ਰੈਡਿਟ ਕਾਰਡ ਦੀ ਖਰੀਦ ਦਰ 17% ਹੈਜਦਕਿ ਔਸਤ ਔਨਲਾਈਨ ਬੱਚਤ ਦੀ ਦਰ 0.85% ਹੈ। ਇਸ ਲਈ ਜਿੰਨੀ ਛੇਤੀ ਹੋ ਸਕੇ ਆਪਣੇ ਕ੍ਰੈਡਿਟ ਕਾਰਡ ਕਰਜ਼ੇ ਦਾ ਭੁਗਤਾਨ ਕਰਨ ਲਈ ਵਾਧੂ ਕਦੀ ਦੀ ਵਰਤੋਂ ਕਰੋ।

ਉਨ੍ਹਾਂ ਹੋਰ ਕਿਹਾ ਕਿ ਸਾਨੂੰ ਆਪਣੀ ਆਰਥਿਕ ਸਥਿਤੀ ‘ਤੇ ਹਮੇਸ਼ਾ ਨਜ਼ਰਸਾਨੀ ਕਰਦੇ ਰਹਿਣਾ ਚਾਹੀਦਾ ਹੈਇਸ ਨਾ ਜ਼ਿੰਦਗੀ ਖ਼ੁਸ਼ਹਾਲ ਹੋਵੇਗੀ

Install Punjabi Akhbar App

Install
×