ਉੱਤਰੀ ਬੰਗਾਲ, ਸਿੱਕਮ ‘ਚ ਭੁਚਾਲ

ਪੱਛਮੀ ਬੰਗਾਲ ਤੇ ਸਿੱਕਮ ‘ਚ ਅੱਜ 5 ਵੱਜ ਕੇ 5 ਮਿੰਟ ‘ਤੇ ਭੁਚਾਲ ਆਇਆ। ਰਿਕਟਰ ਪੈਮਾਨੇ ‘ਤੇ ਇਸਦੀ ਤੀਬਰਤਾ 5.7 ਮਾਪੀ ਗਈ। ਇਹ ਝਟਕੇ 10 ਸੈਕਿੰਡ ਤਕ ਮਹਿਸੂਸ ਕੀਤੇ ਗਏ। ਭੁਚਾਲ ਨਾਲ ਕਿਸੇ ਵੀ ਨੁਕਸਾਨ ਦੀ ਖ਼ਬਰ ਨਹੀਂ ਹੈ।

Install Punjabi Akhbar App

Install
×