ਮਨੀਪੁਰ ‘ਚ 5.1 ਦੀ ਤੀਬਰਤਾ ਨਾਲ ਆਇਆ ਭੂਚਾਲ

ਇੰਫਾਲ – ਮਨੀਪੁਰ ਦੇ ਉਖਰੂਲ ਦੇ ਪੂਰਬ ‘ਚ ਅੱਜ ਤੜਕਸਾਰ 2.39 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਰਿਕਟਰ ਪੈਮਾਨੇ ‘ਚ ਭੁਚਾਲ ਦੀ ਤੀਬਰਤਾ 5.1 ਸੀ।

Install Punjabi Akhbar App

Install
×