ਕ੍ਰਾਈਸਟਚਰਚ ਨੇੜੇ 4.7 ਤੀਬਰਤਾ ਵਾਲਾ ਭੁਚਾਲ ਦਾ ਜਬਰਦਸਤ ਝਟਕਾ

ਅੱਜ ਰਾਤ 8.45 ‘ਤੇ ਕ੍ਰਾਈਸਟਚਰਚ ਨੇੜੇ 4.7 ਤੀਬਲਤਾ ਵਾਲਾ ਜਬਰਦਸਤ ਭੁਚਾਲ ਦਾ ਝਟਕਾ ਲੱਗਾ। ਕ੍ਰਾਈਸਟਚਰਚ ਸ਼ਹਿਰ ਦੇ ਸਾਊਥ-ਈਸਟ ਵਾਲੇ ਪਾਸੇ 10 ਕਿਲੋਮੀਟਰ ਦੇ ਘੇਰੇ ਵਿਚ ਇਹ ਭੁਚਾਲ ਆਇਆ ਅਤੇ ਇਸਦੀ ਡੁੰਘਾਈ 7 ਕਿਲੋਮੀਟਰ ਅੰਕ ਨਾਪੀ ਗਈ।

Install Punjabi Akhbar App

Install
×