ਮੇਘਾਲਿਆ ‘ਚ ਭੁਚਾਲ ਦਾ ਹਲਕਾ ਝਟਕਾ

 

Meghalaya

ਮੇਘਾਲਿਆ ‘ਚ ਘੱਟ ਤੀਬਰਤਾ ਵਾਲਾ ਭੁਚਾਲ ਆਇਆ ਹੈ। ਜਿਸ ਨਾਲ ਪੂਰਬੀ ਪਰਬਤੀ ਖੇਤਰ ਹਿੱਲ ਉੱਠਿਆ। ਰਿਅਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 2.7 ਮਾਪੀ ਗਈ। ਮੌਸਮ ਵਿਭਾਗ ਅਨੁਸਾਰ ਰਾਤ 12 ਵੱਜ ਕੇ 55 ਮਿੰਟ ‘ਤੇ ਆਇਆ ਭੁਚਾਲ 25.6 ਡਿਗਰੀ ਅਕਸ਼ਾਂਸ਼ ਅਤੇ 91.9 ਡਿਗਰੀ ਪੂਰਬੀ ਦੇਸ਼ਾਂਤਰ ‘ਚ 10 ਕਿਲੋਮੀਟਰ ਦੀ ਗਹਿਰਾਈ ‘ਤੇ ਕੇਂਦਰਤ ਸੀ। ਇਸ ‘ਚ ਕਿਸੇ ਗੰਭੀਰ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

Install Punjabi Akhbar App

Install
×