ਜੰਮੂ – ਕਸ਼ਮੀਰ ‘ਚ ਆਇਆ ਭੁਚਾਲ

dispersed_waveਜੰਮੂ – ਕਸ਼ਮੀਰ ‘ਚ ਫਿਰ ਭੁਚਾਲ ਆਇਆ ਹੈ। ਭੁਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5. 5 ਮਾਪੀ ਗਈ। ਭਾਰਤੀ ਸਮੇਂ ਅਨੁਸਾਰ ਦੁਪਹਿਰ 2 : 37 ਮਿੰਟ ‘ਤੇ ਭੁਚਾਲ ਆਇਆ। ਭੁਚਾਲ ਦਾ ਕੇਂਦਰ ਹਿੰਦੂਕੁਸ਼ ਖੇਤਰ ‘ਚ ਅਫ਼ਗਾਨਿਸਤਾਨ ਦੇ ਜਰਮ ਸ਼ਹਿਰ ਤੋਂ 32 ਕਿੱਲੋਮੀਟਰ ਦੂਰ ਦੱਸਿਆ ਜਾ ਰਿਹਾ ਹੈ। ਇਸ ਭੁਚਾਲ ‘ਚ ਹੁਣ ਤੱਕ ਜਾਨ – ਮਾਲ ਦੇ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ।

Install Punjabi Akhbar App

Install
×