ਡਾ. ਦਲੀਪ ਕੌਰ ਟਿਵਾਣਾ ਵਲੋਂ ਪਦਮਸ੍ਰੀ ਅਵਾਰਡ ਵਾਪਸ ਕਰਨ ਦਾ ਐਲਾਨ

dr dalip kaur tiwanaਦੇਸ਼ ‘ਚ ਵੱਧ ਰਹੇ ਫਿਰਕੂ ਤਣਾਅ ਤੋਂ ਦੇਸ਼ ਦੇ ਉੱਘੇ ਲੇਖਕਾਂ ‘ਚ ਰੋਸ ਵਧਦਾ ਹੀ ਜਾ ਰਿਹਾ ਹੈ। ਹੁਣ ਉਸੇ ਹੀ ਕੜੀ ਤਹਿਤ ਪੰਜਾਬ ਦੀ ਪ੍ਰਸਿੱਧ ਲੇਖਕਾ ਤੇ ਪਦਮਸ੍ਰੀ ਅਵਾਰਡ ਜੇਤੂ ਡਾ. ਦਲੀਪ ਕੌਰ ਟਿਵਾਣਾ ਨੇ ਵੀ ਪਦਮਸ੍ਰੀ ਅਵਾਰਡ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਹੈ।

Install Punjabi Akhbar App

Install
×