ਆਸਟ੍ਰੇਲੀਆ ਅੰਦਰ ਲੱਗੀ ਅੱਗ ਦੇ ਨੁਕਸਾਨ ਦੀ ਭਰਪਾਈ ਲਈ ਦਾਨੀ ਸੱਜਣਾਂ ਦੀ ਸੂਚੀ

ਪਿੱਛਲੇ ਸਾਲ ਸੰਤਬਰ ਮਹੀਨੇ ਤੋਂ ਆਸਟ੍ਰੇਲੀਆ ਵਿੱਚ ਲੱਗੀ ਭਿਆਨਕ ਅੱਗ ਨੇ ਲੱਖਾਂ ਏਕੜ ਜ਼ਮੀਨ ਸਾੜ੍ਹ ਕੇ ਸੁਆਹ ਕਰ ਦਿੱਤੀ ਹੈ। 28 ਦੇ ਕਰੀਬ ਇਨਸਾਨੀ ਜਾਨਾਂ ਦੇ ਨੁਕਸਾਨ ਨਾਲ ਕਰੋੜਾਂ ਦੀ ਗਿਣਤੀ ਵਿੱਚ ਜੰਗਲੀ ਜੀਵ ਜੰਤੂ ਮਾਰੇ ਗਏ ਹਨ ਅਤੇ ਹਜ਼ਾਰਾਂ ਦੀ ਸੰਖਿਆ ਵਿੱਚ ਇਮਾਰਤਾਂ ਦੀ ਤਬਾਹੀ ਹੋਈ ਹੈ। ਇਸ ਸਾਰੇ ਹੋਏ ਨੁਕਸਾਨ ਦੀ ਮਾਲੀ ਭਰਪਾਈ ਵਾਸਤੇ ਦੁਨੀਆਂ ਭਰ ਤੋਂ ਸੱਜਣ ਅਤੇ ਅਦਾਰੇ ਸਾਹਮਣੇ ਆਏ ਹਨ ਅਤੇ ਉਨਾ੍ਹਂ ਨੇ ਆਪਣੀ ਆਪਣੀ ਸਮਰੱਥਾ ਮੁਤਾਬਿਕ ਮਾਲੀ ਸਹਾਇਤਾ ਕੀਤੀ ਹੈ। ਕੁੱਝ ਕੁ ਦੀ ਸੂਚੀ ਇਸ ਪ੍ਰਕਾਰ ਹੈ:
ਐਂਡਰਿਊ ਅਤੇ ਨਿਕੋਲਾ ਫੋਰੈਸਟ (70 ਮਿਲੀਅਨ ਡਾਲਰ);
ਕੈਲਸਟੇ ਬਾਰਬਰ ਫੰਡ ਰੇਜ਼ਰ (51.2 ਮਿਲੀਅਨ ਡਾਲਰ);
ਪਾਲ ਰੈਮਸੇ ਫਾਊਂਡੇਸ਼ਨ (30 ਮਿਲੀਅਨ ਡਾਲਰ);
ਕਾਮਨਵੈਲਥ ਬੈਂਕ (11.2 ਮਿਲੀਅਨ ਡਾਲਰ);
ਸੈਵਨ ਗਰੁੱਪ ਹੋਲਡਿੰਗਜ਼ (5 ਮਿਲੀਅਨ ਡਾਲਰ);
ਕੈਰੀ ਸਟਾਕਸ ਪਰਸਨਲ (5 ਮਿਲੀਅਨ ਡਾਲਰ);
ਨਿਊਜ਼ ਕਾਰਪੋਰੇਸ਼ਨ (5 ਮਿਲੀਅਨ ਡਾਲਰ);
ਮਰਡੋਕ ਫੈਮਿਲੀ (4 ਮਿਲੀਅਨ ਡਾਲਰ);
ਕਰਾਊਨ ਪੈਕਰ ਫੈਮਿਲੀ (5 ਮਿਲੀਅਨ ਡਾਲਰ);
ਕੋਲਜ਼ (ਮਿਲੀਅਨ ਡਾਲਰ (ਇੱਕ ਮਿਲੀਅਨ ਨਕਦ ਅਤੇ 3 ਮਿਲੀਅਨ ਦੇ ਗਿਫਟ ਕਾਰਡ));
ਲਿਨਾਰਡੋ ਡੀਕੈਪਰੀਓਜ਼ ਅਰਥ ਅਲਾਇੰਸ (4.3 ਮਿਲੀਅਨ ਡਾਲਰ);
ਬੀ.ਐਚ.ਪੀ. (2 ਮਿਲੀਅਨ ਡਾਲਰ);
ਵੈਸਟਪੈਕ (1.5 ਮਿਲੀਅਨ ਡਾਲਰ);
ਐਲਨ ਡੀ. ਜੈਨਰੇਜ਼ (1.5 ਮਿਲੀਅਨ ਡਾਲਰ);
ਵੂਲਵਰਦਜ਼ (1.5 ਮਿਲੀਅਨ ਡਾਲਰ (5 ਲੱਖ ਡਾਲਰ ਨਕਦ ਅਤੇ ਇੱਕ ਮਿਲੀਅਨ ਦੀਆਂ ਲੋੜੀਂਦੀਆਂ ਵਸਤੂਆਂ));
ਮਿਕੀ ਐਂਡ ਮੈਡਲਿਨ ਐਰਿਸਨ ਫੈਮਿਲੀ ਫਾਊਂਡੇਸ਼ਨ (1.5 ਮਿਲੀਅਨ ਡਾਲਰ);
ਫੇਸਬੁੱਕ (1.25 ਮਿਲੀਅਨ ਡਾਲਰ); ਏ.ਐਨ.ਜੈਡ. (1 ਮਿਲੀਅਨ ਡਾਲਰ);
ਰਿਓ ਟਿੰਟੋ (1 ਮਿਲੀਅਨ ਡਾਲਰ);
ਓਰਿਕਾ (1 ਮਿਲੀਅਨ ਡਾਲਰ);
ਪਰੈਟ ਫਾਊਂਡੇਸ਼ਨ (1 ਮਿਲੀਅਨ ਡਾਲਰ);
ਕਾਂਟਾਜ਼ (1 ਮਿਲੀਅਨ ਡਾਲਰ);
ਜੋਹਨ ਐਂਡ ਪੋਲਿਨ ਜੈਂਡਲ (1 ਮਿਲੀਅਨ ਡਾਲਰ);
ਸਰ ਐਲਟਨ ਜੋਹਨ (1 ਮਿਲੀਅਨ ਡਾਲਰ);
ਐਟਲੇਸ਼ੀਅਨ ਫਾਊਂਡੇਸ਼ਨ (1 ਮਿਲੀਅਨ ਡਾਲਰ);
ਮਾਈਕ ਕੈਨਨ ਬਰੁਕਸ ਅਤੇ ਸਕੋਟ ਫਰਕੁਹਾਰ (1 ਮਿਲੀਅਨ ਡਾਲਰ);
ਸ਼ੇਨ ਵਾਰਨੇ ਫੰਡ ਰੇਜ਼ਰ (1 ਮਿਲੀਅਨ ਡਾਲਰ ਤੋਂ ਕੁੱਝ ਜ਼ਿਆਦਾ);
ਮੈਟੇਲਿਕਾ (750,000 ਡਾਲਰ);
ਸੇਨ ਡੀਗੋ ਜ਼ੂ (500,000 ਡਾਲਰ);
ਕਾਇਲੀ ਐਂਡ ਡੈਨੀ ਮਾਈਨੋਗ (500,000 ਡਾਲਰ);
ਜ਼ਸਟਿਨ ਹੇਮਜ਼ (500,000 ਡਾਲਰ);
ਨਿਕੋਲੋ ਕਿਡਮੈਨ ਅਤੇ ਕੇਥ ਅਰਬਨ (500,000 ਡਾਲਰ);
ਪਿੰਕ (500,000 ਡਾਲਰ);
ਲੇਵਿਸ ਹਮਿਲਟਨ (500,000 ਡਾਲਰ);
ਕੈਨਵਾ (500,000 ਡਾਲਰ);
ਰੂਜ਼ਲ ਕਰੋ ਕੈਪ ਆਕਸ਼ਨ (500,000 ਡਾਲਰ ਤੋਂ ਥੋੜਾ ਜ਼ਿਆਦਾ);
ਬੇਟ ਮਿਡਲਰ (500,000 ਡਾਲਰ);
ਮਾਸਟਰ ਬਿਲਡਰਜ਼ ਆਸਟ੍ਰੇਲੀਆ (150,000 ਡਾਲਰ);
ਆਰਨੋਲਡ ਬਲੋਕ ਲੇਬਲਰ (100,000 ਡਾਲਰ);
ਅਤੇ ਇਨਾ੍ਹਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸੱਜਣ ਅਜਿਹੇ ਹਨ ਜਿਨਾ੍ਹਂ ਨੇ ਆਪਣੇ ਤਨ, ਮਨ ਅਤੇ ਧਨ ਨਾਲ ਇਸ ਰਿਲੀਫ ਫੰਡ ਵਿੱਚ ਇਜ਼ਾਫਾ ਕੀਤਾ ਹੈ।

Install Punjabi Akhbar App

Install
×